pa_ta/intro/finding-answers/01.md

2.1 KiB
Raw Permalink Blame History

ਜਵਾਬ ਕਿਵੇਂ ਮਿਲ ਸਕਦੇ ਹਨ ?

ਸਵਾਲਾਂ ਦੇ ਜਵਾਬ ਲੱਭਣ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ:

  • ਅਨੁਵਾਦਕ ਸੰਸਥਾ -ਇਹ ਟ੍ਰੇਨਿੰਗ ਮੈਨੁਅਲ ਇੱਥੇ ਉਪਲਬਧ ਹੈ http://ufw.io/ta ਅਤੇ ਇਸ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਿਲ ਹੈ:
    • ਜਾਣ-ਪਹਿਚਾਣ ਅਣਫੋਲਡਿੰਗ ਵਰਡ(ਅਣਫੋਲਡਿੰਗ ਸ਼ਬਦ)ਪ੍ਰਾਜੈਕਟ ਨੂੰ ਪੇਸ਼ ਕਰਦਾ ਹੈ
  • ਪ੍ਰੋਸੇਸ ਮੈਨੂਏਲl - ਸਵਾਲ ਦਾ ਜਵਾਬ "ਅੱਗੇ ਕੀ ਹੈ?"
    • ਅਨੁਵਾਦਕ ਮੈਨੂਏਲ ਅਨੁਵਾਦ ਥਿਊਰੀ ਦੀਆਂ ਮੂਲ ਗੱਲਾਂ ਅਤੇ ਪ੍ਰੈਕਟੀਕਲ ਅਨੁਵਾਦ ਸਹਾਇਤਾ ਦੀ ਵਿਆਖਿਆ ਕਰਦਾ ਹੈ।
    • ਚੈਕਿੰਗ ਮੈਨੂਏਲ ਸਿਧਾਂਤ ਨੂੰ ਚੈੱਕ ਕਰਨ ਦੇ ਬੁਨਿਆਦ ਅਤੇ ਸਭ ਤੋਂ ਵਧੀਆ ਅਭਿਆਸ ਦੀ ਵਿਆਖਿਆ ਕਰਦਾ ਹੈ
  • ਸਲੈਕ ਚੈਟਰੂਮ - ਟੀਮ 43 ਕਮਿਊਨਿਟੀ ਵਿੱਚ ਸ਼ਾਮਲ ਹੋਵੋ, ਆਪਣੇ ਪ੍ਰਸ਼ਨਾਂ ਨੂੰ"#ਹੈਲਪ ਡੈਸਕ" ਚੈਨਲ ਵਿੱਚ ਪੋਸਟ ਕਰੋ, ਅਤੇ ਆਪਣੇ ਪ੍ਰਸ਼ਨਾਂ ਦੇ ਰੀਅਲ-ਟਾਈਮ ਵਿਚ ਜਵਾਬ ਪ੍ਰਾਪਤ ਕਰੋ(sign up at http://ufw.io/team43)
  • ਸੀ ਸੀ ਬੀ ਟੀ - ਇਹ ਸਵਾਲ ਪੁੱਛਣ ਅਤੇ ਤਕਨੀਕੀ, ਰਣਨੀਤਕ, ਅਨੁਵਾਦ ਅਤੇ ਮੁੱਦਿਆਂ ਦੀ ਜਾਂਚ ਕਰਨ ਲਈ ਇਕ ਜਗ੍ਹਾ ਹੈ, https://forum.ccbt.bible/
  • ਹੈਲਪਡੈਸਕ -ਤੁਹਾਡੇ ਸਵਾਲਾਂ ਦੇ ਨਾਲ email ਕਰੋhelp@door43.org