13 lines
2.1 KiB
Markdown
13 lines
2.1 KiB
Markdown
### ਜਵਾਬ ਕਿਵੇਂ ਮਿਲ ਸਕਦੇ ਹਨ ?
|
||
|
||
ਸਵਾਲਾਂ ਦੇ ਜਵਾਬ ਲੱਭਣ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ:
|
||
|
||
* **ਅਨੁਵਾਦਕ ਸੰਸਥਾ** -ਇਹ ਟ੍ਰੇਨਿੰਗ ਮੈਨੁਅਲ ਇੱਥੇ ਉਪਲਬਧ ਹੈ http://ufw.io/ta ਅਤੇ ਇਸ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਿਲ ਹੈ:
|
||
* [ਜਾਣ-ਪਹਿਚਾਣ](../ta-intro/01.md) – ਅਣਫੋਲਡਿੰਗ ਵਰਡ(ਅਣਫੋਲਡਿੰਗ ਸ਼ਬਦ)ਪ੍ਰਾਜੈਕਟ ਨੂੰ ਪੇਸ਼ ਕਰਦਾ ਹੈ
|
||
* [ਪ੍ਰੋਸੇਸ ਮੈਨੂਏਲl](../../process/process-manual/01.md) - ਸਵਾਲ ਦਾ ਜਵਾਬ "ਅੱਗੇ ਕੀ ਹੈ?"
|
||
* [ਅਨੁਵਾਦਕ ਮੈਨੂਏਲ](../../translate/translate-manual/01.md) – ਅਨੁਵਾਦ ਥਿਊਰੀ ਦੀਆਂ ਮੂਲ ਗੱਲਾਂ ਅਤੇ ਪ੍ਰੈਕਟੀਕਲ ਅਨੁਵਾਦ ਸਹਾਇਤਾ ਦੀ ਵਿਆਖਿਆ ਕਰਦਾ ਹੈ।
|
||
* [ਚੈਕਿੰਗ ਮੈਨੂਏਲ](../../checking/intro-check/01.md) – ਸਿਧਾਂਤ ਨੂੰ ਚੈੱਕ ਕਰਨ ਦੇ ਬੁਨਿਆਦ ਅਤੇ ਸਭ ਤੋਂ ਵਧੀਆ ਅਭਿਆਸ ਦੀ ਵਿਆਖਿਆ ਕਰਦਾ ਹੈ
|
||
* **ਸਲੈਕ ਚੈਟਰੂਮ** - ਟੀਮ 43 ਕਮਿਊਨਿਟੀ ਵਿੱਚ ਸ਼ਾਮਲ ਹੋਵੋ, ਆਪਣੇ ਪ੍ਰਸ਼ਨਾਂ ਨੂੰ"#ਹੈਲਪ ਡੈਸਕ" ਚੈਨਲ ਵਿੱਚ ਪੋਸਟ ਕਰੋ, ਅਤੇ ਆਪਣੇ ਪ੍ਰਸ਼ਨਾਂ ਦੇ ਰੀਅਲ-ਟਾਈਮ ਵਿਚ ਜਵਾਬ ਪ੍ਰਾਪਤ ਕਰੋ(sign up at http://ufw.io/team43)
|
||
* **ਸੀ ਸੀ ਬੀ ਟੀ** - ਇਹ ਸਵਾਲ ਪੁੱਛਣ ਅਤੇ ਤਕਨੀਕੀ, ਰਣਨੀਤਕ, ਅਨੁਵਾਦ ਅਤੇ ਮੁੱਦਿਆਂ ਦੀ ਜਾਂਚ ਕਰਨ ਲਈ ਇਕ ਜਗ੍ਹਾ ਹੈ, https://forum.ccbt.bible/
|
||
* **ਹੈਲਪਡੈਸਕ** -ਤੁਹਾਡੇ ਸਵਾਲਾਂ ਦੇ ਨਾਲ email ਕਰੋ<help@door43.org>
|