pa_ta/intro/ta-intro/01.md

1.9 KiB
Raw Permalink Blame History

ਅਨੁਵਾਦਕ ਸੰਸਥਾ ਵਿਚ ਸਵਾਗਤ ਹੈ

"ਅਨੁਵਾਦਕ ਸੰਸਥਾ" ਕਿਸੇ ਵੀ ਵਿਅਕਤੀ ਨੂੰ, ਕਿਤੇ ਵੀ ਆਪਣੇ ਆਪ ਨੂੰ ਤਿਆਰ ਕਰਨ ਲਈ ਸਮਰੱਥ ਹੈ ਤਾਂ ਜੋ ਉਹ ਬਿਬਲੀਕਲ ਸਮੱਗਰੀ ਨੂੰ ਆਪਣੀ ਭਾਸ਼ਾ ਵਿਚ ਉੱਚ-ਕੁਆਲਿਟੀ ਦੇ ਵਿੱਚ ਅਨੁਵਾਦ ਕਰਨ ਦੇ ਯੋਗ ਹੋ ਸਕਣ। ਅਨੁਵਾਦਕ ਸੰਸਥਾ ਨੂੰ ਬਹੁਤ ਲਚਕਦਾਰ ਹੋਣ ਲਈ ਤਿਆਰ ਕੀਤਾ ਗਿਆ ਹੈ।ਇਸ ਨੂੰ ਇੱਕ ਯੋਜਨਾ ਬੱਧ, ਅਗੇਤੀ ਪਹੁੰਚ ਵਿੱਚ ਵਰਤਿਆ ਜਾ ਸਕਦਾ ਹੈ ਜਾਂ ਇਸ ਨੂੰ ਸਿਰਫ ਸਮੇਂ ਸਮੇਂ ਤੇ ਸਿੱਖਣ ਲਈ (ਜਾਂ ਲੋੜ ਮੁਤਾਬਕ ਦੋਵਾਂ ਲਈ) ਵਰਤਿਆ ਜਾ ਸਕਦਾ ਹੈ।

ਅਨੁਵਾਦਕ ਸੰਸਥਾ ਵਿੱਚ ਹੇਠ ਲਿਖੇ ਭਾਗ ਹਨ:

  • ਜਾਣ-ਪਹਿਚਾਣ ਅਨੁਵਾਦਕ ਸੰਸਥਾ ਅਤੇ ਅਣਫੋਲਡਿੰਗ ਵਰਡ(UnfoldingWord) ਪ੍ਰਾਜੈਕਟ ਨੂੰ ਪੇਸ਼ ਕਰਦਾ ਹੈ
  • ਪ੍ਰੋਸੈਸ ਮੈਨੂਏਲ - ਸਵਾਲ ਦਾ ਜਵਾਬ "ਅੱਗੇ ਕੀ?"
    • ਅਨੁਵਾਦ ਮੈਨੂਏਲl ਅਨੁਵਾਦ ਥਿਊਰੀ ਦੀਆਂ ਮੂਲ ਗੱਲਾਂ ਅਤੇ ਪ੍ਰੈਕਟੀਕਲ ਅਨੁਵਾਦ ਸਹਾਇਤਾ ਦੀ ਵਿਆਖਿਆ ਕਰਦਾ ਹੈ
    • ਚੈਕਿੰਗ ਮੈਨੂਏਲl ਸਿਧਾਂਤ ਨੂੰ ਚੈਕ ਕਰਨ ਦੇ ਬੁਨਿਆਦ ਅਤੇ ਸਭ ਤੋਂ ਵਧੀਆ ਅਭਿਆਸ ਦੀ ਵਿਆਖਿਆ ਕਰਦਾ ਹੈ