pa_ta/translate/translate-process/01.md

1012 B

ਅਨੁਵਾਦ ਕਿਵੇਂ ਕਰਨਾ ਹੈ

ਅਨੁਵਾਦ ਵਿਚ ਦੋ ਚੀਜ਼ਾਂ ਕਰਨ ਵਾਲੀਆਂ ਹਨ:

  1. ਸਰੋਤ ਭਾਸ਼ਾ ਦੇ ਪਾਠ ਵਿੱਚ ਅਰਥ ਲੱਭੋ (ਵੇਖੋ: ਪਾਠ ਦਾ ਮਤਲਬ ਲੱਭੋ)
  2. ਟੀਚਾ ਭਾਸ਼ਾ ਦੇ ਅਨੁਵਾਦ ਵਿੱਚ ਅਰਥ ਨੂੰ ਮੁੜ ਦੁਹਰਾਉ (ਵੇਖੋ: ਅਰਥ ਨੂੰ ਦੁਬਾਰਾ ਦੱਸਣਾ)

ਅਨੁਵਾਦ ਕਰਨ ਲਈ ਹਿਦਾਇਤਾਂ ਕਈ ਵਾਰ ਇਹਨਾਂ ਦੋ ਚੀਜ਼ਾਂ ਨੂੰ ਛੋਟੇ ਕਦਮਾਂ ਵਿਚ ਵੰਡਦੀਆਂ ਹਨ. ਹੇਠਾਂ ਦਿੱਤੀ ਚਿੱਤਰ ਇਹ ਦਿਖਾਉਂਦਾ ਹੈ ਕਿ ਇਹ ਦੋਵੇਂ ਅਨੁਵਾਦ ਕਾਰਵਾਈ ਵਿੱਚ ਕਿਵੇਂ ਦਰੁਸਤ ਹਨ.