pa_ta/translate/translate-process/01.md

10 lines
1012 B
Markdown

### ਅਨੁਵਾਦ ਕਿਵੇਂ ਕਰਨਾ ਹੈ
ਅਨੁਵਾਦ ਵਿਚ ਦੋ ਚੀਜ਼ਾਂ ਕਰਨ ਵਾਲੀਆਂ ਹਨ:
1. ਸਰੋਤ ਭਾਸ਼ਾ ਦੇ ਪਾਠ ਵਿੱਚ ਅਰਥ ਲੱਭੋ (ਵੇਖੋ: [ਪਾਠ ਦਾ ਮਤਲਬ ਲੱਭੋ](../translate-discover/01.md))
1. ਟੀਚਾ ਭਾਸ਼ਾ ਦੇ ਅਨੁਵਾਦ ਵਿੱਚ ਅਰਥ ਨੂੰ ਮੁੜ ਦੁਹਰਾਉ (ਵੇਖੋ: [ਅਰਥ ਨੂੰ ਦੁਬਾਰਾ ਦੱਸਣਾ](../translate-retell/01.md))
ਅਨੁਵਾਦ ਕਰਨ ਲਈ ਹਿਦਾਇਤਾਂ ਕਈ ਵਾਰ ਇਹਨਾਂ ਦੋ ਚੀਜ਼ਾਂ ਨੂੰ ਛੋਟੇ ਕਦਮਾਂ ਵਿਚ ਵੰਡਦੀਆਂ ਹਨ. ਹੇਠਾਂ ਦਿੱਤੀ ਚਿੱਤਰ ਇਹ ਦਿਖਾਉਂਦਾ ਹੈ ਕਿ ਇਹ ਦੋਵੇਂ ਅਨੁਵਾਦ ਕਾਰਵਾਈ ਵਿੱਚ ਕਿਵੇਂ ਦਰੁਸਤ ਹਨ.
![](https://cdn.door43.org/ta/jpg/translation_process.png)