pa_ta/translate/translate-source-version/01.md

4.5 KiB

ਸੰਸਕਰਣ ਅੰਕਾਂ ਦੀ ਮਹੱਤਤਾ

ਖ਼ਾਸ ਕਰਕਕੇ ਇੱਕ ਖੁੱਲ੍ਹੇ ਪ੍ਰੀਯੋਜਨਾ ਵਿੱਚ ਜਿਵੇਂ ਕਿ ਅਨਫੋਲਡਿੰਗ ਵਰਡ, ਪ੍ਰਕਾਸ਼ਤ ਸੰਸਕਰਣਾਂ ਦਾ ਧਿਆਨ ਰੱਖਣਾ ਮਹੱਤਵਪੂਰਣ ਹੈ। ਇਹ ਮਹੱਤਵਪੂਰਣ ਹੈ ਕਿਉਂਕਿ ਅਨੁਵਾਦ (ਅਤੇ ਸ੍ਰੋਤ ਪਾਠ) ਅਕਸਰ ਬਦਲ ਸੱਕਦੇ ਹਨ। ਹਰੇਕ ਸੰਸਕਰਣ ਦੀ ਪਛਾਣ ਕਰਨ ਦੇ ਯੋਗ ਹੋਣਾ ਸਪੱਸ਼ਟਤਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ ਜਿਸ ਬਾਰੇ ਦੁਹਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੰਸਕਰਣ ਅੰਕ ਵੀ ਮਹੱਤਵਪੂਰਣ ਹਨ ਕਿਉਂਕਿ ਸਾਰੇ ਅਨੁਵਾਦ ਨਵੀਨਤਮ ਸ੍ਰੋਤ ਪਾਠ ਦੇ ਅਧਾਰ ਤੇ ਹੋਣੇ ਚਾਹੀਦੇ ਹਨ। ਜੇ ਸ੍ਰੋਤ ਪਾਠ ਬਦਲਦਾ ਹੈ, ਤਾਂ ਆਖਰਕਾਰ ਨਵੇਂ ਸੰਸਕਰਣ ਨਾਲ ਮੇਲ ਕਰਨ ਲਈ ਅਨੁਵਾਦ ਨੂੰ ਨਵੀਂਨਤਮ ਕੀਤਾ ਜਾਣਾ ਚਾਹੀਦਾ ਹੈ।

ਅਨੁਵਾਦ ਪ੍ਰੀਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਇਹ ਯਕੀਨੀ ਬਣਾਓਂ ਕਿ ਤੁਹਾਡੇ ਕੋਲ ਸ੍ਰੋਤ ਪਾਠ ਦਾ ਨਵੀਨਤਮ ਸੰਸਕਰਣ ਹੈ।

ਸੰਸਕਰਣ ਕਿਵੇਂ ਕੰਮ ਕਰਦਾ ਹੈ

ਸੰਸਕਰਣ ਅੰਕ ਸਿਰਫ਼ ਉਦੋਂ ਦਿੱਤੇ ਜਾਂਦੇ ਹਨ ਜਦੋਂ ਕੋਈ ਕੰਮ ਜਾਰੀ ਕੀਤਾ ਜਾਂਦਾ ਹੈ, ਨਾ ਕਿ ਜਦੋਂ ਉਹ ਸੰਪਾਦਤ ਹੁੰਦੇ ਹਨ। ਸੰਸ਼ੋਧਨ ਇਤਿਹਾਸ ਡੋਰ 43 ਵਿੱਚ ਰੱਖਿਆ ਗਿਆ ਹੈ, ਪਰ ਇਹ ਇੱਕ ਸੰਸਕਰਣ ਅੰਕ ਦਿੱਤੇ ਜਾਣ ਵਾਲੇ ਕੰਮ ਨਾਲੋਂ ਵੱਖਰਾ ਹੈ।

ਹਰੇਕ ਸ੍ਰੋਤ ਪਾਠ ਨੂੰ ਹਰੇਕ ਜਾਰੀ ਲਈ ਪੂਰਾ ਨੰਬਰ ਦਿੱਤਾ ਜਾਂਦਾ ਹੈ (ਸੰਸਕਰਣ 1,2,3, ਆਦਿ)। ਉਸ ਸ੍ਰੋਤ ਪਾਠ ਤੇ ਅਧਾਰਤ ਕੋਈ ਵੀ ਅਨੁਵਾਦ ਸ੍ਰੋਤ ਪਾਠ ਦਾ ਸੰਸਕਰਣ ਨੰਬਰ ਲਵੇਗਾ ਅਤੇ .1 ਜੋੜ ਦੇਵੇਗਾ (ਅੰਗਰੇਜ਼ੀ ਓ ਬੀ ਐਸ ਸੰਸਕਰਣ 4 ਦਾ ਅਨੁਵਾਦ ਸੰਸਕਰਣ 4.1 ਬਣ ਜਾਵੇਗਾ)। ਵਿਚਕਾਰਲੇ ਅਨੁਵਾਦ ਦੇ ਅਧਾਰ ਤੇ ਕੋਈ ਹੋਰ ਅਨੁਵਾਦ ਉਸ ਸੰਸਕਰਣ ਅੰਕ ਵਿੱਚ ਇੱਕ ਹੋਰ .1 ਨੂੰ ਜੋੜ ਦੇਵੇਗਾ (ਉਦਾਹਰਣ ਲਈ 4.1.1)। ਇੰਨ੍ਹਾਂ ਵਿੱਚੋਂ ਕਿਸੇ ਵੀ ਪਾਠਾਂ ਦੇ ਨਵੇਂ ਜ਼ਾਰੀ ਕਰਨ ਨੂੰ ਉੰਨਾਂ ਦੇ "ਦਸ਼ਮਲਵ" ਨੂੰ 1 ਨਾਲ ਵਧਾਉਂਦੀਆਂ ਹਨ।

ਕਿਰਪਾ ਕਰਕੇ ਵਧੇਰੇ ਵੇਰਵਿਆਂ ਲਈ ਸੰਸਕਰਣ ਨੂੰ ਵੇਖੋ।

ਨਵੇਂ ਸੰਸਕਰਣ ਨੂੰ ਕਿੱਥੋਂ ਲੱਭਣਾ ਹੈ

ਡੋਰ 43 ਸੂਚੀ ਵਿੱਚ ਸ੍ਰੋਤਾਂ ਦੇ ਨਵੀਨਤਮ ਪ੍ਰਕਾਸ਼ਤ ਸੰਸਕਰਣਾਂ . ਨੂੰ ਆੱਨਲਾਈਨ ਵੇਖੋ। ਅੱਨਫੋਲਡਿੰਗ ਵਰਡ ਇੰਗਲਿਸ਼ ਸ੍ਰੋਤ ਸਮੱਗਰੀ https://unfoldingword.bible/content/ ਤੋਂ ਵੱਖ ਵੱਖ ਸਰੂਪਾਂ ਵਿੱਚ ਵੀ ਉਪਲਬਧ ਹਨ। * ਨੋਟ: ਟ੍ਰਾਂਸਲੇਸ਼ਨ ਕੋਰ, ਟਰਾਂਸਲੇਸ਼ਨ ਸਟੂਡੀਓ ਅਤੇ ਅੱਨਫੋਲਡਿੰਗ ਵਰਡ ਐਪ ਵਿੱਚ ਨਵੀਨਤਮ ਸੰਸਕਰਣ ਹਮੇਸ਼ਾਂ ਨਹੀਂ ਹੁੰਦੇ ਕਿਉਂਕਿ ਸਮੱਗਰੀ ਨੂੰ ਨਵੀਂਕਰਨ ਕਰਨਾ ਆਪਣੇ ਆਪ ਨਹੀਂ ਹੁੰਦਾ ਹੈ (ਤੁਸੀਂ ਨਵੇਂ ਐਪਲੀਕੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੰਨ੍ਹਾਂ ਐਪਸ ਵਿੱਚੋਂ ਹਰੇਕ ਵਿੱਚ ਸ੍ਰੋਤ ਸਮੱਗਰੀ ਨਵੀਣਕਰਨ ਵਿਸ਼ੇਸ਼ਤਾ ਦੀ ਵਰਤੋਂ ਕਰ ਸੱਕਦੇ ਹੋ)।*