pa_ta/translate/translate-alphabet2/01.md

14 KiB

ਪਰਿਭਾਸ਼ਾਵਾਂ

ਇਹ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਹਨ ਜਿਹੜੀਆਂ ਅਸੀਂ ਇਸ ਬਾਰੇ ਗੱਲ ਕਰਨ ਲਈ ਵਰਤਦੇ ਹਾਂ ਕਿ ਲੋਕ ਕਿਵੇਂ ਅਵਾਜ਼ਾਂ ਬਣਾਉਂਦੇ ਹਨ ਜੋ ਸ਼ਬਦਾਂ ਵਿੱਚ ਬਦਲਦੀਆਂ ਹਨ, ਅਤੇ ਸ਼ਬਦਾਂ ਦੀਆਂ ਪਰਿਭਾਸ਼ਾਵਾਂ ਜੋ ਸ਼ਬਦਾਂ ਦੇ ਹਿੱਸਿਆਂ ਨੂੰ ਦਰਸਾਉਂਦੀਆਂ ਹਨ।

ਵਿਅੰਜਨ

ਇਹ ਉਹ ਅਵਾਜ਼ਾਂ ਹਨ ਜੋ ਲੋਕ ਬੋਲਦੇ ਹਨ ਜਦੋਂ ਲੋਕਾਂ ਦੇ ਫੇਫੜ੍ਹਿਆਂ ਵਿੱਚੋਂ ਹਵਾ ਦੇ ਬਹਾਓ ਨਾਲ ਜੀਭ, ਦੰਦ ਜਾਂ ਬੁੱਲ੍ਹਾਂ ਦੀ ਸਥਿਤੀ ਦੁਆਰਾ ਅਵਾਜ਼ਾਂ ਰੁਕਾਵਟ ਜਾਂ ਸੀਮਤ ਨਾਲ ਹੁੰਦੀਆਂ ਹਨ। ਵਰਣਮਾਲਾ ਵਿੱਚ ਬਹੁਤੇ ਅੱਖਰ ਵਿਅੰਜਨ ਅੱਖਰ ਹੁੰਦੇ ਹਨ। ਜ਼ਿਆਦਾਤਰ ਵਿਅੰਜਨ ਅੱਖਰਾਂ ਦੀ ਇੱਕੋ ਹੀ ਅਵਾਜ਼ ਹੁੰਦੀ ਹੈ।

ਸਵਰ

ਇਹ ਅਵਾਜ਼ਾਂ ਮੂੰਹ ਦੁਆਰਾ ਬਣਾਈਆਂ ਜਾਂਦੀਆਂ ਹਨ ਜਦੋਂ ਸਾਹ ਦੰਦਾਂ, ਜੀਭ ਜਾਂ ਬੁੱਲ੍ਹਾਂ ਦੁਆਰਾ ਬਿਨਾਂ ਰੁਕੇ ਹੋਇਆਂ ਮੂੰਹ ਵਿੱਚੋਂ ਬਾਹਰ ਨਿੱਕਲਦਾ ਹੈ। (ਅੰਗਰੇਜ਼ੀ ਵਿੱਚ, ਸਵਰ a, e, I, o, u ਅਤੇ ਕਈ ਵਾਰ y ਹੁੰਦਾ ਹੈ।)

ਅੱਖਰ (ਅੱ-ਖ-ਰ)

ਇੱਕ ਸ਼ਬਦ ਦਾ ਇੱਕ ਹਿੱਸਾ ਜਿਸ ਵਿੱਚ ਸਿਰਫ਼ ਆਲੇ ਦੁਆਲ਼ੇ, ਦੇ ਵਿਅੰਜਨਾਂ ਦੇ ਨਾਲ ਜਾਂ ਬਿਨ੍ਹਾਂ ਇੱਕੋ ਹੀ ਸਵਰ ਦੀ ਅਵਾਜ਼ ਹੁੰਦੀ ਹੈ। ਕੁੱਝ ਸ਼ਬਦਾਂ ਵਿੱਚ ਸਿਰਫ਼ ਇੱਕ ਅੱਖਰ ਹੁੰਦਾ ਹੈ।

ਸ਼ਬਦ ਜੋੜ੍ਹ

ਕੁੱਝ ਅਜਿਹਾ ਜੋ ਸ਼ਬਦ ਵਿੱਚ ਜੋੜਿਆ ਜਾਂਦਾ ਹੈ ਜੋ ਇਸਦੇ ਅਰਥ ਨੂੰ ਬਦਲਦਾ ਹੈ। ਇਹ ਸ਼ੁਰੂਆਤ, ਜਾਂ ਅੰਤ, ਜਾਂ ਕਿਸੇ ਸ਼ਬਦ ਦੇ ਹਿੱਸੇ ਵਿੱਚ ਹੋ ਸੱਕਦਾ ਹੈ।

ਧਾਤੂ

ਕਿਸੇ ਸ਼ਬਦ ਦਾ ਸਭ ਤੋਂ ਮੁੱਖ ਹਿੱਸਾ; ਜਦੋਂ ਸਾਰੇ ਅਗੇਤਰ ਪਛੇਤਰ ਸ਼ਬਦਾਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਬਾਕੀ ਕੀ ਰਹਿ ਜਾਂਦਾ ਹੈ।

ਸ਼ਬਦ ਦਾ ਭਾਗ

ਇੱਕ ਸ਼ਬਦ ਜਾਂ ਇੱਕ ਸ਼ਬਦ ਦਾ ਉਹ ਹਿੱਸਾ ਜਿਸ ਦਾ ਕੋਈ ਅਰਥ ਹੁੰਦਾ ਹੈ ਅਤੇ ਇਸ ਵਿੱਚ ਕੋਈ ਛੋਟਾ ਹਿੱਸਾ ਨਹੀਂ ਹੁੰਦਾ ਜਿਸ ਦਾ ਕੋਈ ਅਰਥ ਹੁੰਦਾ ਹੈ। (ਉਦਾਹਰਣ ਵਜੋਂ, "ਅੱਖਰਾਂ ਵਿੱਚ" 3 ਸ਼ਬਦ-ਜੋੜ ਹੁੰਦੇ ਹਨ, ਪਰ ਸਿਰਫ਼ 1 ਮਾਰੱਫੀਮ ਹੁੰਦਾ ਹੈ, ਜਦੋਂ ਕਿ "ਅੱਖਰਾਂ" ਵਿੱਚ 3 ਅੱਖਰ ਅਤੇ ਦੋ ਮਾੱਰਫੀਮ ਹੁੰਦੇ ਹਨ (ਸ਼ਬਦ-ਲੈਬ-ਲੇ ਐੱਸ). (ਅੰਤਮ "s" ਇੱਕ ਮਾੱਰਫੀਮ ਹੈ ਜਿਸਦਾ ਅਰਥ ਹੈ "ਬਹੁਵਚਨ।"))

ਅੱਖਰ ਸ਼ਬਦਾਂ ਨੂੰ ਕਿਵੇਂ ਬਣਾਉਂਦੇ ਹਨ

ਹਰ ਭਾਸ਼ਾ ਵਿੱਚ ਸਵਰ ਹੁੰਦੇ ਹਨ ਜੋ ਮਿਲ ਕੇ ਅੱਖਰਾਂ ਨੂੰ ਬਣਾਉਂਦੇ ਹਨ। ਇੱਕ ਸ਼ਬਦ ਦਾ ਇੱਕ ਸ਼ਬਦ ਜੋੜ੍ਹ ਜਾਂ ਕਿਸੇ ਸ਼ਬਦ ਦੇ ਧਾਤੂ ਦਾ ਇੱਕ ਅੱਖਰ ਹੋ ਸੱਕਦਾ ਹੈ, ਜਾਂ ਇਸ ਦੇ ਕਈ ਅੱਖਰ ਹੋ ਸੱਕਦੇ ਹਨ। ਅੱਖਰਾਂ ਨੂੰ ਬਣਾਉਣ ਲਈ ਸਵਰਾਂ ਨੂੰ ਜੋੜਿਆ ਜਾਂਦਾ ਹੈ ਜਿੰਨ੍ਹਾਂ ਨੂੰ ਸ਼ਬਦ ਦੇ ਭਾਗ ਬਣਾਉਂਣ ਲਈ ਵੀ ਜੋੜਿਆ ਜਾਂਦਾ ਹੈ। ਸ਼ਬਦ ਦੇ ਭਾਗ ਸਾਰਥਕ ਸ਼ਬਦਾਂ ਨੂੰ ਬਣਾਉਣ ਲਈ ਮਿਲ ਕੇ ਕੰਮ ਕਰਦੇ ਹਨ। ਇਹ ਸਮਝਣਾ ਮਹੱਤਵਪੂਰਣ ਹੈ ਕਿ ਤੁਹਾਡੀ ਭਾਸ਼ਾ ਵਿੱਚ ਜਿਸ ਤਰ੍ਹਾਂ ਨਾਲ ਅੱਖਰਾਂ ਨੂੰ ਜੋੜ੍ਹਿਆ ਜਾਂਦਾ ਹੈ ਅਤੇ ਕਿਵੇਂ ਉਹ ਅੱਖਰ ਇੱਕ ਦੂਜੇ ਉੱਤੇ ਪ੍ਰਭਾਵ ਪਾਉਂਦੇ ਹਨ ਤਾਂ ਜੋ ਅੱਖਰ ਨਿਯਮਾਂ ਨੂੰ ਬਣਾਇਆ ਜਾ ਸਕੇ ਅਤੇ ਲੋਕ ਤੁਹਾਡੀ ਭਾਸ਼ਾ ਨੂੰ ਬਹੁਤ ਅਸਾਨੀ ਨਾਲ ਪੜ੍ਹਨਾ ਸਿੱਖ ਸਕਣ।

ਸਵਰ ਅਵਾਜ਼ਾਂ ਅੱਖਰਾਂ ਦਾ ਮੁੱਢਲਾ ਹਿੱਸਾ ਹਨ। ਅੰਗ੍ਰੇਜ਼ੀ ਵਿੱਚ ਸਿਰਫ਼ ਪੰਜ ਸਵਰ ਹਨ, “a, e, i, o, u”, ਪਰ ਇਸ ਵਿੱਚ 11 ਸਵਰਾਂ ਦੀਆਂ ਅਵਾਜ਼ਾਂ ਹਨ ਜੋ ਸਵਰਾਂ ਨੂੰ ਜੋੜ੍ਹ ਅਤੇ ਹੋਰ ਕਈ ਤਰੀਕਿਆਂ ਨਾਲ ਲਿਖੀਆਂ ਜਾਂਦੀਆਂ ਹਨ। ਅੰਗ੍ਰੇਜ਼ੀ ਦੇ ਵੱਖਰੇ ਸਵਰਾਂ ਦੀ ਅਵਾਜ਼ ਅਜਿਹੇ ਸ਼ਬਦਾਂ ਵਿੱਚ ਪਾਈ ਜਾ ਸੱਕਦੀ ਹੈ ਜਿਵੇਂ, "ਬੀਟ, ਬਿੱਟ, ਬੈਟ,ਬੇਟ,ਬੈਟ, ਬੱਟ, ਬਾੱਡੀ, ਬਰਾੱਟ, ਬੋਟ, ਬੁੱਕ, ਬੂਟ।"

ਉਚਾਰਣ ਤਸਵੀਰ ਜੋੜੋ

ਅੰਗਰੇਜ਼ੀ ਦੇ ਸਵਰ

ਮੂੰਹ ਵਿੱਚ ਸਥਿਤੀ ਸਾਹਮਣੇ - ਮੱਧ

ਪਿੱਛੇ ਗੋਲ (ਬੰਦ ) (ਬੰਦ) (ਗੋਲ) ਜੀਭ ਉਚਾਈ ਉੱਚੀ "ਬੀਟ" ਅਤੇ "ਬੂਟ" ਮੱਧ-ਉੱਚਾ i "ਬਿਟ"

u “ਬੁੱਕ" ਮੱਧ “ਬੇਟ" u"but" o"boat" ਘਟ-ਮੱਧ e “ਬੈੱਟ" O"ਬੌਟ" ਘੱਟ a“ਬੈਟ" a"ਬਾੱਡੀ"

(ਅੰਤਰ ਰਾਸ਼ਟਰੀ ਧੁਨੀ ਵਰਨਮਾਲਾ ਵਿੱਚ ਇੰਨ੍ਹਾਂ ਵਿੱਚੋਂ ਹਰੇਕ ਸਵਰਾਂ ਦਾ ਆਪਣਾ ਪ੍ਰਤੀਕ ਹੁੰਦਾ ਹੈ।)

ਸਵਰ ਦੀਆਂ ਅਵਾਜ਼ਾਂ ਹਰੇਕ ਅੱਖਰ ਦਾ ਮੱਧ ਬਣਦੀਆਂ ਹਨ, ਅਤੇ ਵਿਅੰਜਨ ਦੀਆਂ ਅਵਾਜ਼ਾਂ ਸਵਰਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਉਂਦੀਆਂ ਹਨ।

ਉਚਾਰਣ ਦਾ ਵਰਣਨ ਇਹ ਹੈ ਕਿ ਕਿਵੇਂ ਅਵਾਜ਼ਾਂ ਪੈਦਾ ਕਰਨ ਲਈ ਮੂੰਹ ਜਾਂ ਨੱਕ ਰਾਹੀਂ ਹਵਾ ਨਿੱਕਲਦੀ ਹੈ ਜਿਸ ਨੂੰ ਅਸੀਂ ਬੋਲੀ ਦੇ ਤੌਰ ਤੇ ਪਛਾਣ ਸੱਕਦੇ ਹਾਂ।

ਉਚਾਰਣ ਦੇ ਨੁਕਤੇ ਉਹ ਥਾਂਵਾਂ ਹਨ ਜੋ ਗਲ਼ੇ ਜਾਂ ਮੂੰਹ ਦੇ ਨਾਲ ਲੱਗਦੀਆਂ ਹਨ ਜਿੱਥੇ ਹਵਾ ਦੱਬੀ ਜਾਂਦੀ ਹੈ ਜਾਂ ਇਸਦੇ ਪ੍ਰਵਾਹ ਨੂੰ ਰੋਕਿਆ ਜਾਂਦਾ ਹੈ। ਉਚਾਰਣ ਦੀਆਂ ਮੁੱਖ ਕਿਸਮਾਂ ਵਿੱਚ ਬੁੱਲ੍ਹਾਂ, ਦੰਦਾਂ, ਦੰਦਾਂ ਸਬੰਧੀ (ਐੱਲਵੋਲਰ) ਪੱਟ, ਤਾਲੂ (ਮੂੰਹ ਦਾ ਸਖ਼ਤ ਤਾਲੂ), ਤਾਲੂ (ਮੂੰਹ ਦੀ ਨਰਮ ਪਰਤ), ਯੁੱਵਲ੍ਹਾ, ਅਤੇ ਗਲ੍ਹੇ ਦੀ ਨਾਲੀ (ਜਾਂ ਗਲ੍ਹੇ ਦਾ ਰਾਹ) ਸ਼ਾਮਲ ਹੁੰਦੇ ਹਨ।

ਉਚਾਰਣ ਮੂੰਹ ਦੇ ਚੱਲਦੇ ਹਿੱਸੇ ਹਨ, ਖ਼ਾਸ ਕਰਕੇ ਜੀਭ ਦੇ ਉਹ ਹਿੱਸੇ ਜੋ ਹਵਾ ਦੇ ਪ੍ਰਵਾਹ ਨੂੰ ਘੱਟ ਕਰਦੇ ਹਨ। ਜੀਭ ਦੇ ਉਹ ਹਿੱਸੇ ਜੋ ਇਹ ਕਰ ਸੱਕਦੇ ਹਨ ਉੰਨ੍ਹਾਂ ਵਿੱਚ ਜੀਭ ਦੀ ਜੜ੍ਹ, ਪਿੱਛਲਾ ਹਿੱਸਾ, ਜੀਭ ਦਾ ਸਾਹਮਣੇ ਵਾਲਾ ਤਿੱਖਾ ਹਿੱਸਾ ਅਤੇ ਜੀਭ ਦੀ ਨੋਕ ਸ਼ਾਮਲ ਹਨ। ਬੁੱਲ੍ਹ ਜੀਭ ਦੀ ਵਰਤੋਂ ਕੀਤੇ ਬਿੰਨ੍ਹਾਂ ਮੂੰਹ ਰਾਹੀਂ ਹਵਾ ਦੇ ਪ੍ਰਵਾਹ ਨੂੰ ਵੀ ਘੱਟ ਕਰ ਸੱਕਦੇ ਹਨ। ਬੁੱਲ੍ਹਾਂ ਨਾਲ ਬਣੀਆਂ ਅਵਾਜ਼ਾਂ ਵਿੱਚ ਵਿਅੰਜਨ ਸ਼ਾਮਲ ਹੁੰਦੇ ਹਨ ਜਿਵੇਂ ਕਿ "b ," "v ," ਅਤੇ "m।"

ਬੋਲਣ ਦਾ ਢੰਗ ਦੱਸਦਾ ਹੈ ਕਿ ਹਵਾ ਦਾ ਪ੍ਰਵਾਹ ਹੌਲੀ ਕਿਵੇਂ ਹੁੰਦਾ ਹੈ। ਇਹ ਪੂਰੀ ਤਰ੍ਹਾਂ ਬੰਦ ਹੋਣ ਦੀ ਸਥਿਤੀ ਤੇ ਆ ਸੱਕਦਾ ਹੈ (ਜਿਵੇਂ ਕਿ "p" ਜਾਂ "b", ਜਿਸ ਨੂੰ ਬੰਦ ਵਿਅੰਜਨ ਜਾਂ ਬੰਦ ਕਿਹਾ ਜਾਂਦਾ ਹੈ) ਦਾ ਭਾਰੀ ਟਕਰਾਅ ਹੋ ਸੱਕਦਾ ਹੈ (ਜਿਵੇਂ "f" ਜਾਂ "v," ਟਕਰਾਉਂਣ ਵਾਲੇ ਵਿਅੰਜਨ ਕਹਾਉਂਦੇ ਹਨ), ਜਾਂ ਸਿਰਫ਼ ਥੋੜਾ ਜਿਹਾ ਪਾਬੰਦੀ ਲਗਾਈ ਜਾ ਸੱਕਦੀ ਹੈ (ਜਿਵੇਂ “w” ਜਾਂ “y” ਨੂੰ ਅਰਧ-ਸਵਰ ਕਹਿੰਦੇ ਹਨ, ਕਿਉਂਕਿ ਇਹ ਲਗਭੱਗ ਸਵਰਾਂ ਦੀ ਤਰ੍ਹਾਂ ਅਜ਼ਾਦ ਹਨ।)

ਨਾਦੀ ਵਿਅੰਜਨ ਦਰਸਾਉਂਦੇ ਹਨ ਕਿ ਜਦੋਂ ਹਵਾ ਕੰਠ ਨਲੀ ਦੇ ਵਿੱਚੋਂ ਨਿੱਕਲਦੀ ਹੈ ਤਾਂ ਉਹ ਕੰਬਦੀਆਂ ਹਨ ਜਾਂ ਨਹੀਂ। ਜ਼ਿਆਦਾਤਰ ਸਵਰ, ਜਿਵੇਂ ਕਿ “ਏ, ਈ, ਆਈ, ਯੂ, ਓ” ਅਵਾਜ਼ ਵਾਲੇ ਹਨ। ਵਿਅੰਜਨ ਨੂੰ ਅਵਾਜ਼ ਦਿੱਤੀ ਜਾ ਸੱਕਦੀ ਹੈ (+v), ਜਿਵੇਂ ਕਿ “b, d, g, v,” ਜਾਂ ਅਵਾਜ਼ ਰਹਿਤ (-v) ਜਿਵੇਂ ਕਿ “p, t, k, f” ਇਹ ਸ਼ਬਦਾਂ ਦੇ ਇੱਕੋ ਜਿਹੇ ਬਿੰਦੂ ਤੇ ਅਤੇ ਅਵਾਜ਼ ਉਠਾਉਣ ਵਾਲੇ ਵਿਅੰਜਨ ਦੇ ਰੂਪ ਵਿੱਚ ਉਹੀ ਉਚਾਰਣ ਜਿਸ ਦਾ ਪਹਿਲਾਂ ਵਰਣਨ ਕੀਤਾ ਗਿਆ ਸੀ। “b,d,g,v" ਅਤੇ “p,t,k,f" ਵਿੱਚ ਸਿਰਫ਼ ਨਾਦੀ ਅਵਾਜ਼ ਦਾ ਹੀ ਫ਼ਰਕ ਹੈ(+v ਅਤੇ -v)।

ਅੰਗ੍ਰੇਜ਼ੀ ਦੇ ਵਿਅੰਜਨ

ਉਚਾਰਣ ਦੀਆਂ ਕਿਸਮਾਂ ਬੁੱਲ੍ਹ ਦੰਦਾ ਦਾ ਤਲਾ ਸਖ਼ਤ ਤਾਲੂ ਨਰਮ ਤਾਲੂ ਯੂਵਲ੍ਹਾ ਕੰਠ ਨਲ੍ਹੀ ਨਾਦੀ ਅਵਾਜ਼

-v/+v -v/+v -v/+v -v/+v -v/+v -v/+v -v/+v

ਉਚਾਰਣ-ਢੰਗ ਬੁੱਲ੍ਹ-ਰੁਕ ਜਾਂਦੇ ਹਨ p/b ਬੁੱਲ੍ਹ- ਟਕਰਾਓ f/v ਜੀਭ ਦੀ ਨੋਕ ਰੁਕਣਾ t/d ਤਰਲ /l /r ਜੀਭ ਦਾ ਤਿੱਖਾ ਭਾਗ- ਟਕਰਾਓ ch/dg ਜੀਭ ਦਾ ਪਿੱਛਲਾ ਭਾਗ- ਰੁਕਣਾ k/g ਜੀਭ - ਅਰਧ-ਸਵਰ /w /y h / ਨੱਕ - ਨਿਰੰਤਰ / m / n

ਅਵਾਜ਼ਾਂ ਨੂੰ ਨਾਮ ਦੇਣਾ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਪੁਕਾਰ ਕੇ ਕੀਤਾ ਜਾ ਸੱਕਦਾ ਹੈ। “b” ਦੀ ਅਵਾਜ਼ ਨੂੰ ਨਾਦੀ ਦੋਹੋਠੀਆਂ (ਦੋ ਬੁੱਲ੍ਹਾਂ) ਨਾਲ ਰੁਕਣਾ ਕਹਿੰਦੇ ਹਨ। “F” ਦੀ ਅਵਾਜ਼ ਨੂੰ ਅਨਾਦੀ ਹੋਂਠ-ਦੰਦ (ਬੁੱਲ੍ਹ ਅਤੇ ਦੰਦਾਂ) ਦੇ ਟਕਰਾਓ ਵਜੋਂ ਜਾਣਿਆ ਜਾਂਦਾ ਹੈ। “n” ਦੀ ਆਵਾਜ਼ ਨੂੰ ਨਾਦੀ ਐਲਵੋਲਰ (ਰਿਜ) ਨਾਸਕ ਕਿਹਾ ਜਾਂਦਾ ਹੈ।

ਅਵਾਜ਼ ਦਾ ਪ੍ਰਤੀਕ ਬਣਾਉਣਾ ਦੋ ਤਰੀਕਿਆਂ ਵਿੱਚੋਂ ਇੱਕ ਹੋ ਸੱਕਦਾ ਹੈ। ਜਾਂ ਤਾਂ ਅਸੀਂ ਉਸ ਅਵਾਜ਼ ਲਈ ਪ੍ਰਤੀਕ ਦੀ ਵਰਤੋਂ ਕਰ ਸੱਕਦੇ ਹਾਂ ਜੋ ਅੰਤਰ-ਰਾਸ਼ਟਰੀ ਧੁਨੀ ਵਰਣਮਾਲਾ ਵਿੱਚ ਮਿੱਲਦੀ ਹੈ, ਜਾਂ ਅਸੀਂ ਪਾਠਕਾਂ ਦੁਆਰਾ ਜਾਣੀ ਜਾਂਦੀ ਵਰਣਮਾਲਾ ਵਿੱਚੋਂ ਉੱਤਮ ਚਿੰਨ੍ਹਾਂ ਦੀ ਵਰਤੋਂ ਕਰ ਸੱਕਦੇ ਹਾਂ।

ਵਿਅੰਜਨ ਚਾਰਟ - ਇੱਕ ਵਿਅੰਜਨ ਚਿੰਨ੍ਹ ਚਾਰਟ ਉਚਾਰਣਾਂ ਦਾ ਵਰਣਨ ਕੀਤੇ ਬਿੰਨ੍ਹਾਂ ਪੇਸ਼ ਕੀਤਾ ਗਿਆ ਹੈ। ਜਦੋਂ ਤੁਸੀਂ ਆਪਣੀ ਭਾਸ਼ਾ ਦੀਆਂ ਅਵਾਜ਼ਾਂ ਦਾ ਪਤਾ ਲਗਾਉਂਦੇ ਹੋ, ਅਵਾਜ਼ ਸੁਣਦੇ ਹੋ ਅਤੇ ਆਪਣੀ ਜ਼ੁਬਾਨ ਅਤੇ ਬੁੱਲ੍ਹਾਂ ਦੀ ਸਥਿਤੀ ਨੂੰ ਮਹਿਸੂਸ ਕਰਦੇ ਹੋ ਤਾਂ ਜਦੋਂ ਤੁਸੀਂ ਆਵਾਜ਼ ਬਣਾਉਂਦੇ ਹੋ, ਤਾਂ ਤੁਸੀਂ ਉਨ੍ਹਾਂ ਧੁਨਾਂ ਨੂੰ ਦਰਸਾਉਣ ਲਈ ਇਸ ਲੇਖ ਵਿਚਲੇ ਚਾਰਟਾਂ ਨੂੰ ਪ੍ਰਤੀਕਾਂ ਨਾਲ ਭਰ ਸਕਦੇ ਹੋ।

ਉਚਾਰਣ ਦੀਆਂ ਕਿਸਮਾਂ ਬੁੱਲ ਦੰਦ ਤਾਲੂ ਪਰਦਾ ਕੰਠ ਗਲ੍ਹਾ ਕੰਠ ਨਲ੍ਹੀ ਨਾਦੀ ਅਵਾਜ਼-v/+v - v/+v -v/+v -v/+v -v/+v

-v/+v -v/+v

ਤਰੀਕਾ ਰੁਕੋ p/b t/d k/g ਟਕਰਾਓ f/v Ch/dg ਤਰਲ /l /r ਅਰਧ ਸਵਰ /w /y h/ ਨੱਕ ਰਾਹੀਂ ਨਿੱਕਲਣ ਵਾਲੀ ਧੁਨ੍ਹੀ /m /n