pa_ta/translate/file-formats/01.md

9.1 KiB

ਅਨੁਵਾਦ ਦੇ ਤਕਨੀਕੀ ਪ੍ਰਕਿਰਤੀ

ਹਾਲਾਂਕਿ ਅਨੁਵਾਦ ਦਾ ਇੱਕ ਵੱਡਾ ਹਿੱਸਾ ਭਾਸ਼ਾ ,ਸ਼ਬਦਾ ਅਤੇ ਵਾਕਾਂ ਨਾਲ ਸੰਬਧਤ ਹੁੰਦਾ ਹੈ,ਪਰ ਇਹ ਵੀ ਸੱਚ ਹੈ ਕਿ ਅਨੁਵਾਦ ਦਾ ਇੱਕ ਮੁੱਖ ਪਹਿਲੂ ਤਕਨੀਕੀ ਰੂਪ ਹੈ. ਵਰਣਮਾਲਾ ਬਣਾਉਣ, ਟਾਈਪਿੰਗ, ਟਾਇਪਸੈਟਿੰਗ, ਬਣਤਰ, ਪਬਲਿਸ਼ਿੰਗ, ਅਤੇ ਵੰਡਣ ਤੋਂ, ਅਨੁਵਾਦ ਦੇ ਬਹੁਤ ਸਾਰੇ ਤਕਨੀਕੀ ਪਹਿਲੂ ਹਨ. ਇਹ ਸਭ ਸੰਭਵ ਬਣਾਉਣ ਲਈ, ਕੁਝ ਮਾਪਦੰਡ ਹਨ ਜੋ ਅਪਣਾਏ ਗਏ ਹਨ.

ਯੂਐਸਐਮ: ਬਾਈਬਲ ਅਨੁਵਾਦ ਬਣਤਰ

ਕਈ ਸਾਲਾਂ ਤਕ, ਬਾਈਬਲ ਅਨੁਵਾਦ ਲਈ ਪ੍ਰਮਾਣਿਤ ਰੂਪ ਯੂਐਸਐਮ (ਯੂਨੀਫਾਏਡ  ਸਟੈਂਡਰਡ ਫਾਰਮੈਟ ਮਾਰਕਰਸ ) ਲਈ ਵਰਤਿਆ ਗਿਆ ਹੈ. ਅਸੀਂ ਇਸ ਮਿਆਦ ਨੂੰ ਵੀ ਅਪਣਾਇਆ ਹੈ.

ਯੂਐਸਐਫ਼ਐਮ ਇੱਕ ਕਿਸਮ ਦੇ ਮਾਰਕਅਪ ਭਾਸ਼ਾ ਹੈ ਜੋ ਕੰਪਿਊਟਰ ਪ੍ਰੋਗ੍ਰਾਮ ਨੂੰ ਦੱਸਦੀ ਹੈ ਕਿ ਪਾਠ ਨੂੰ ਕੀ ਬਣਤਰ ਦੇਣਗ ਹੈ. ਮਿਸਾਲ ਦੇ ਤੋਰ ਤੇ, ਹਰੇਕ ਅਧਿਆਇ ਨੂੰ "\ਸੀ 1"  ਜਾਂ  "\ਸੀ 33"ਵਾਂਗ ਚਿਨ ਕੀਤਾ ਗਿਆ ਹੈ. ਆਇਤ ਮਾਰਕਰ "\ਵੀ  8" ਜਾਂ "\ਵੀ 14" ਵਰਗੇ ਲੱਗ ਸਕਦੇ ਹਨ.ਪੈਰਿਆ "\ਪੀ "ਵਜੋਂ ਨਿਸ਼ਾਨਬੱਧ ਕੀਤਾ ਗਿਆ ਹੈ ਇਸ ਤਰਾਂ ਦੇ ਕਈ ਹੋਰ ਮਾਰਕਰ ਹਨ ਜਿਹਨਾਂ ਦਾ ਖਾਸ ਅਰਥ ਹੈ. ਇਸ ਲਈ ਯੂ.ਐਸ.ਐਫ.ਐਮ ਵਿਚ ਯੂਹੰਨਾ 1:1-2 ਦੀ ਇਕ ਲੰਬਾਈ ਇਸ ਤਰਾਂ ਦਿਖਾਈ ਦੇਵੇਗੀ :

ਸੀ 1 ਪੀ ਵੀ 1   ਸ਼ੁਰੂ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਅਤੇ ਸ਼ਬਦ ਪ੍ਰਮੇਸ਼ਵਰ ਸੀ. ਵੀ 2 ਇਹ ਉਹ ਵਿਅਕਤੀ ਸੀ ਜਿਸਦਾ ਸ਼ਬਦ ਆ ਰਿਹਾ ਹੈ।

ਜਦੋ ਇੱਕ ਕੰਪਿਊਟਰ ਪ੍ਰੋਗਰਾਮ ਜੋ ਯੂ ਐਸ ਐਫ ਐਮ ਨੂੰ ਪੜ੍ਹ ਸਕਦਾ ਹੈ ਇਹ ਵੇਖਦਾ ਹੈ, ਇਹ ਸਾਰੇ ਅਧਿਆਇ ਮਾਰਕਰ ਨੂੰ ਉਸੇ ਤਰੀਕੇ ਨਾਲ ਬਣਤਰ ਦੇਣ ਦੇ ਸਮਰੱਥ ਹੁੰਦਾ ਹੈ (ਉਦਾਹਰਣ ਵਜੋਂ , ਵੱਡੀ ਗਿਣਤੀ ਦੇ ਨਾਲ ) ਅਤੇ ਸਾਰੇ ਆਈਤ ਨੰਬਰ ਇੱਕੋ ਤਰੀਕੇ ਨਾਲ (ਉਦਾਹਰਣ ਲਈ, ਇੱਕ ਛੋਟਾ ਸੰਖੇਪ ਅੰਕ ਨਾਲ )

  • ਸਾਡੇ ਲਈ ਇਸ ਨੂੰ ਇਸਤੇਮਾਲ ਕਰਨ ਦੇ ਯੋਗ ਹੋਣ ਲਈ ਬਾਈਬਲ ਦੇ ਅਨੁਵਾਦ ਯੂ ਐਸ ਐਫ ਐਮ ਵਿਚ ਹੋਣਾ ਚਾਹੀਦਾ ਹੈ !

ਯੂ ਐਸ ਏ ਐਮ ਨੋਟੇਸ਼ਨ ਬਾਰੇ ਹੋਰ ਪੜਨ ਲਈ,ਕਿਰਪਾ ਕਰਕੇ http ://paratext .org /about /usfm.

ਯੂ ਐਸ ਐਫ ਐਮ  ਵਿਚ ਬਾਈਬਲ ਦਾ ਅਨੁਵਾਦ ਕਿਵੇਂ ਕਰਨਾ ਹੈ

ਬਹੁਤੇ ਲੋਕ ਨਹੀਂ ਜਾਣਦੇ ਕਿ ਯੂ ਐਸ ਏ ਐਮ ਵਿੱਚ ਕਿਵੇਂ ਲਿਖਣਾ ਹੈ ਇਹ ਇਕ ਕਾਰਨ ਹੈ ਜਿਸ ਕਰਕੇ ਅਸੀਂ ਅਨੁਵਾਦ ਸਟੂਡੀਓ (http ://ufw .io /ts /)ਅਨੁਵਾਦ ਕਰਦੇ ਹੋ ਜਦੋ ਤੁਸੀਂ ਅਨੁਵਾਦ ਸਟੂਡੀਓ ਵਿਚ ਅਨੁਵਾਦ ਕਰਦੇ ਹੋ, ਤੁਸੀਂ ਜੋ ਦੇਖਦੇ ਹੋ ਉਹ ਕਿਸੇ ਵੀ ਮਾਰਕਅਪ ਭਾਸ਼ਾ ਦੇ ਬਿਨਾ ਕਿਸੇ ਆਮ ਵਰਡ ਪ੍ਰੋਸੈਸ ਦਸਤਾਵੇਜ ਦੇ ਸਮਾਨ ਦਿਖਾਈ ਦਿੰਦੇ ਹਨ. ਹਾਲਾਂਕਿ,ਅਨੁਵਾਦ ਸਟੂਡੀਓ ਤੁਹਾਡੇ ਦੁਆਰਾ ਦਿਖਾਈ ਗਈ ਚੀਜ਼ ਦੇ ਹੇਠਾਂ ਯੂ ਆਸ ਆਫ ਐਮ ਵਿੱਚ ਬਾਈਬਲ ਦਾ ਅਨੁਵਾਦ ਫਾਰਮੈਟ ਕਰ ਰਿਹਾ ਹੈ।  ਇਸ ਤਰੀਕੇ ਨਾਲ,ਜਦੋ ਤੁਸੀਂ ਅਨੁਵਾਦ ਸਟੂਡੀਓ ਤੋਂ ਆਪਣੇ ਅਨੁਵਾਦ ਨੂੰ ਅੱਪਲੋਡ ਕਰਦੇ ਹੋ,ਤਾਂ ਯੂ

ਅਨੁਵਾਦ  ਨੂੰ  ਯੂ ਐਸ ਐਫ ਐਮ ਵਿੱਚ ਤਬਦੀਲ ਕਰਨਾ

ਹਾਲਾਂਕਿ ਇਸ ਨੂੰ ਜ਼ੋਰਦਾਰ ਢੰਗ ਨਾਲ ਯੂ ਐਸ ਐਫ ਐਮ ਨੋਟੇਸ਼ਨ ਦੀ ਵਰਤੋਂ ਨਾਲ ਅਨੁਵਾਦ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ,ਕਈ ਵਾਰੀ ਯੂ ਐਸ ਐਫ ਐਮ ਮਾਰਕਅਪ ਦੀ ਵਰਤੋਂ ਕੀਤੇ ਬਿਨਾਂ ਅਨੁਵਾਦ ਕੀਤਾ ਜਾਂਦਾ ਹੈ.ਇਸ ਕਿਸਮ ਦਾ ਅਨੁਵਾਦ ਅਜੇ ਵੀ ਵਰਤਿਆ ਜਾ ਸਕਦਾ ਹੈ, ਪਰ ਪਹਿਲਾ ਯੂ ਐਸ ਐਫ ਐਮ ਮਾਰਕਰ ਨੂੰ ਜੋੜਿਆ ਜਾਣਾ ਚਾਹੀਦਾ ਹੈ.ਅਜਿਹਾ ਕਰਨ ਦਾ ਇਕ ਤਰੀਕਾ ਹੈ ਅਨੁਵਾਦ ਸਟੂਡੀਓ ਵਿਚ ਕਾਪੀ ਅਤੇ ਪੇਸਟ ਕਰਨਾ ,ਫਿਰ ਕਵਿਤਾ ਮਾਰਕਰਸ ਨੂੰ ਸਹੀ ਥਾਂ ਤੇ ਰੱਖੋ।ਜਦੋ ਇਹ ਕੀਤਾ ਜਾਂਦਾ ਹੈ,ਤਾਂ ਅਨੁਵਾਦ ਯੂ ਐਸ ਐਫ ਐਮ ਦੇ ਤੋਰ ਤੇ ਬਰਾਮਦ ਕੀਤਾ ਜਾ ਸਕਦਾ ਹੈ.ਇਹ ਬਹੁਤ ਔਖਾ ਕਾਰਜ ਹੈ,ਇਸ ਲਈ ਅਸੀਂ ਜ਼ੋਰਦਾਰ ਤੋਰ ਤੇ ਅਨੁਵਾਦ ਸਟੂਡੀਓ ਜਾ ਕੋਈ ਹੋਰ ਪ੍ਰੋਗਰਾਮ ਜੋ ਕਿ ਯੂ ਐਸ ਅਫ਼ ਐਮ।

ਹੋਰ ਸਮੱਗਰੀ ਲਈ ਮਾਰਕਡਾਊਨ

ਮਾਰਕਡਾਊਨ ਇਕ ਬਹੁਤ ਜੀ ਆਮ ਮਾਰਕਅਪ ਭਾਸ਼ਾ ਹੈ ਜੋ ਇੰਟਰਨੇਟ ਤੇ ਕਈ ਥਾਵਾਂ ਤੇ ਵਰਤੀ ਜਾਂਦੀ ਹੈ.ਮਾਰਕਡਾਊਨ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਣਤਰਾਂ (ਜਿਵੇਂ ਕਿ ਵੈੱਬਪੇਜ ,ਮੋਬਾਈਲ ਐਪ , ਪੀਡੀਐਫ ,ਆਦਿ ) ਵਿੱਚ ਇੱਕੋ ਟੈਕਸਟ ਦੀ ਵਰਤੋਂ ਕਰਨਾ ਬਹੁਤ ਸੌਖਾ ਬਣਾਉਂਦਾ ਹੈ।

ਮਾਰਕਡਾਊਨ ਮੋਟਾਅਤੇ *ਇਟਾਲਿਕ *,ਇਸ ਤਰਾਂ ਲਿਖਿਆ ਗਿਆ ਹੈ :

ਮਾਰਕਡਾਊਨ ਮੋਟਾ ਅਤੇ *ਇਟਾਲਿਕ * ਦਾ ਸਮਰਥਨ ਕਰਦਾ ਹੈ।

ਮਾਰਕਡਾਊਨ ਇਸ ਤਰਾਂ ਸਿਰਲੇਖਾਂ ਦਾ ਸਮਰਥਨ ਕਰਦਾ ਹੈ :

ਸਿਰਲੇਖ 1

ਸਿਰਲੇਖ 2

ਸਿਰਲੇਖ 3

ਮਾਰਕਡਾਊਨ ਲਿੰਕਸ ਲਈ ਵੀ ਸਹਾਇਕ ਹੈ. ਲਿੰਕ ਇਸ ਤਰਾਂ  ਦਿਖਾਈ ਦਿੰਦੇ ਹਨ https ://unfoldingword .bible  ਅਤੇ ਇਸ ਤਰਾਂ ਲਿਖਿਆ ਗਿਆ ਹੈ :

https ://unfoldingword .bible

ਲਿੰਕਸ ਲਈ ਅਨੁਕੂਲਿਤ ਸ਼ਬਦ ਵੀ ਸਹਾਇਕ ਹੈ,ਇਸ ਤਰਾਂ :

[uW Website](https ://unfoldingword .bible )

ਧਿਆਨ ਦਿਓ ਕਿ HTML ਵੀ ਅਨੂਕੂਲ ਮਾਰਕਡਾਊਨ ਹੈ. ਮਾਰਕਡਾਊਨ ਸਿਨਟੈਕ੍ਸ ਦੀ ਮੁਕੰਮਲ ਸੂਚੀ ਲਈ ਕਿਰਪਾ ਕਰਕੇ http ://ufw .io /md .

ਸਿੱਟਾ

ਯੂ ਐਸ ਐਫ ਐਮ ਜਾਂ ਮਾਰਕਡਾਊਨ ਨਾਲ ਸੰਕੇਤਕ ਸਮੱਗਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਕ ਐਡੀਟਰ ਦੀ ਵਰਤੋਂ ਕਰਨਾ ਹੈ ਜੋ ਵਿਸ਼ੇਸ਼ ਤੌਰ ਤੇ ਅਜਿਹਾ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਵਰਡ ਪ੍ਰੋਸੈਸਰ ਜਾਂ ਟੈਕਸਟ ਐਡੀਟਰ ਵਰਤਿਆ ਗਿਆ ਹੈ,ਇਹਨਾਂ ਨਿਸ਼ਾਨੀਆਂ ਨੂੰ ਖੁਦ ਦੱਸਣਾ ਚਾਹੀਦਾ ਹੈ।

  • ਨੋਟ :ਟੈਕਸਟ ਬੋਲਡ ,ਇਟਾਲਿਕ ,ਜਾਂ ਵਰਲਡ ਪ੍ਰੋਸੈਸਰ ਵਿਚ ਰੇਖਾ ਖਿੱਚ ਕੇ ਇਸ ਨੂੰ ਬੋਲਡ ,ਤਿਰਛੀ ,ਜਾਂ ਮਾਰਕਅਪ ਭਾਸ਼ਾ ਵਿਚ ਰੇਖਾਂਕਿਤ ਨਹੀਂ ਕਰਦਾ ਇਸ ਤਰਾਂ ਦੀ ਫਾਰਮੈਟ ਮਨੋਨੀਤ ਚਿਨ ਲਿਖ ਕੇ ਕੀਤੇ ਜਾਣੇ ਚਾਹੀਦੇ ਹਨ.

ਜਦੋ ਕੋਈ ਸਾਫਟਵੇਅਰ ਵਰਤੀ ਜਾਂਦੀ ਹੈ,ਸਿਰਫ ਇਹ ਯਾਦ ਰੱਖੋ ਕਿ ਬਾਈਬਲ ਦੇ ਅਨੁਵਾਦਾਂ ਨੂੰ ਯੂ ਐਸ ਐਫ ਐਮ ਵਿੱਚ ਪਾਉਣਾ ਜਰੂਰੀ ਹੈ, ਅਤੇ ਸਭ ਕੁਝ ਨੂੰ ਮਾਰਕਡਾਊਨ ਵਿੱਚ ਪਾਉਣਾ ਜਰੂਰੀ ਹੈ.