pa_ta/translate/figs-you/01.md

2.7 KiB

ਇਕਵਚਨ ,ਦੋਹਰਾ ,ਅਤੇ ਬਹੁਵਚਨ

ਕੁਝ ਭਾਸ਼ਾਵਾਂ ਵਿੱਚ "ਤੁਸੀਂ " ਲਈ ਇੱਕ ਤੋਂ ਵੱਧ ਸ਼ਬਦ ਹੁੰਦੇ ਹਨ ਕਿ ਤੁਸੀਂ ਕਿੰਨੇ ਲੋਕਾਂ ਨੂੰ "ਤੁਸੀਂ " ਸ਼ਬਦ ਦਾ ਹਵਾਲਾ ਦੇ ਰਹੇ ਹੋ. ਇਕਵਚਨਰੂਪ ਇਕ ਵਿਅਕਤੀ ਨੂੰ ਦਰਸਾਉਂਦਾ ਹੈ,ਅਤੇ ਬਹੁਵਚਨਇਕ ਵਿਅਕਤੀ ਤੋਂ ਵੱਧ ਨੂੰ ਦਰਸਾਉਂਦਾ ਹੈ. ਕੁਝ ਭਾਸ਼ਾਵਾਂ ਵਿੱਚ ਦੋਹਰਾ ਰੂਪ ਵੀ ਹੁੰਦਾ ਹੈ ਜੋ ਦੋ ਲੋਕਾਂ ਨੂੰ ਦਰਸਾਉਂਦਾ ਹੈ, ਅਤੇ ਕੁਝ ਹੋਰ ਵੀ ਦੂਜੇ ਰੂਪ ਹਨ ਜੋ ਤਿੰਨ ਜਾਂ ਲੋਕਾਂ ਨੂੰ ਦਰਸਾਉਂਦੇ ਹਨ।

ਤੁਸੀਂ http ://ufw .io /figs _younum  ਤੇ ਵੀਡੀਓ ਵੀ ਵੇਖ ਸਕਦੇ ਹੋ।

ਕਈ ਵਾਰ ਬਾਈਬਲ ਵਿਚ ਇਕ ਬੋਲਣ ਵਾਲਾ "ਤੁਸੀਂ " ਦਾ ਇਕੋ-ਇਕ ਰੂਪ ਵਰਤਦਾ ਹੈ ਭਾਵੇਂ ਕਿ ਉਹ ਭੀੜ ਨਾਲ ਗੱਲ ਕਰ ਰਿਹਾ ਹੈ।

  • [ਇਕਵਚਨ ਪ੍ਰਾਣਾਂ ਜੋ ਕਿ ਸਮੂਹਾਂ ਨੂੰ ਕਹਿੰਦੇ ਹਨ] (../figs-youcrowd/01.md)

ਰਸਮੀ ਅਤੇ ਗੈਰ -ਰਸਮੀ

ਕੁਝ ਭਾਸ਼ਾਵਾਂ ਵਿਚ ਬੋਲਣ ਵਾਲਾ ਅਤੇ ਉਹ ਵਿਅਕਤੀ ਜਿਸ ਨਾਲ ਉਹ ਗੱਲ ਕਰ ਰਿਹਾ ਹੈ ਦੇ ਸਬੰਧਾਂ ਦੇ ਆਧਾਰ ਤੇ "ਤੁਸੀਂ " ਦੇ ਇੱਕ ਤੋਂ ਵੱਧ ਰੂਪ ਹੁੰਦੇ ਹਨ. ਲੋਕ ਤੁਹਾਡੇ ਕਿ  ਰਸਮੀ ਰੂਪ ਦਾ ਇਸਤੇਮਾਲ ਕਦੇ ਹਨ ਜੋ ਕਿਸੇ ਬਜ਼ੁਰਗ ਨਾਲ ਗੱਲ ਕਰਦੇ ਹਨ,ਜਾਂ ਉੱਚ ਅਧਿਕਾਰੀ ਹੁੰਦਾ ਹੈ,ਜਾਂ ਕੋਈ ਉਹ ਹੈ ਜੋ ਚੰਗੀ ਤਰਾਂ ਨਹੀਂ ਜਾਣਦਾ। ਲੋਕ ਗੈਰ -ਰਸਮੀ ਰੂਪ ਦੀ ਵਰਤੋਂ ਕਰਦੇ ਹਨ ਜੋ ਕਿਸੇ ਬਜ਼ੁਰਗ ਨਾਲ ਗੱਲ ਕਰਦੇ ਹਨ, ਜਾਂ ਪਰਿਵਾਰ ਦਾ ਕੋਈ ਮੇਂਬਰ ਜਾਂ ਨਜ਼ਦੀਕੀ ਦੋਸਤ ਹੈ।

ਤੁਸੀਂ http://ufw .io /figs _youform ਤੇ ਵੀਡੀਓ ਦੇਖਣੀ ਚਾਹ ਸਕਦੇ ਹੋ।

ਇਹਨਾਂ ਅਨੁਵਾਦਾਂ ਦੇ ਨਾਲ ਮਦਦ ਲਈ,ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ।:

  • ["ਤੁਸੀਂ" - ਰਸਮੀ ਜਾਂ ਗੈਰ ਰਸਮੀ] [../figs-youformal/01.md]