pa_ta/checking/vol2-backtranslation/01.md

2.4 KiB

ਵਾਪਸ ਅਨੁਵਾਦ ਕੀ ਹੈ?

ਇੱਕ ਵਾਪਸ ਅਨੁਵਾਦ, ਦੱਸੀ ਗਈ ਸ਼ਥਾਨਕ ਭਾਸ਼ਾ (ਓ.ਐੱਲ.) ਤੋਂ ਵਿਆਪਕ ਸੰਚਾਰ ਦੇ ਅਨੁਵਾਦ ਤੋਂ ਵਾਪਸ ਬਾਈਬਲ ਅਧਾਰਿਤ ਪਾਠ ਦਾ ਉਹ ਅਨੁਵਾਦ ਹੈ।(ਜੀ.ਐਲ . ਜਿਸ ਨੂੰ " ਵਾਪਸ ਅਨੁਵਾਦ " ਕਿਹਾ ਜਾਂਦਾ ਹੈ ਕਿਉਂਕਿ ਇਹ ਸਥਾਨਕ ਦੱਸੀ ਗਈ ਭਾਸ਼ਾ ਅਨੁਵਾਦ ਬਣਾਉਣ ਲਈ ਜੋ ਕੀਤਾ ਗਿਆ ਸੀ ਉਸ ਨਾਲੋਂ ਉਲਟ ਦਿਸ਼ਾ ਵਿੱਚ ਅਨੁਵਾਦ ਹੈ. ਵਾਪਸ ਅਨੁਵਾਦ ਦਾ ਉਦੇਸ਼ ਹੈ ਕਿਸੇ ਨੂੰ ਜੋ ਦੱਸੀ ਗਈ ਭਾਸ਼ਾ ਨਹੀਂ ਬੋਲਦਾ ਇਹ ਜਾਣਨ ਦੀ ਆਗਿਆ ਦੇਣਾ ਕਿ ਦੱਸੀ ਗਈ ਭਾਸ਼ਾ ਦਾ ਅਨੁਵਾਦ ਕੀ ਕਹਿੰਦਾ ਹੈ.

ਇੱਕ ਵਾਪਸ ਅਨੁਵਾਦ ਬਿਲਕੁੱਲ ਸਧਾਰਣ ਸ਼ੈਲੀ ਵਿੱਚ ਨਹੀਂ ਕੀਤਾ ਜਾਂਦਾ, ਹਾਲਾਂਕਿ, ਇਸ ਵਿੱਚ ਅਨੁਵਾਦ ਦੀ ਭਾਸ਼ਾ ਵਿੱਚ ਇੱਕ ਟੀਚਾ ਹੋਣ ਦੇ ਰੂਪ ਵਿੱਚ ਕੁਦਰਤੀਪਨ ਨਹੀਂ ਹੈ (ਜੋ ਇਸ ਸਥਿਤੀ ਵਿੱਚ ਹੈ, ਵਿਆਪਕ ਸੰਚਾਰ ਦੀ ਭਾਸ਼ਾ). ਇਸ ਦੀ ਬਜਾਏ, ਵਾਪਸ ਅਨੁਵਾਦ ਦੀ ਦੱਸੀ ਗਈ ਸਥਾਨਕ ਭਾਸ਼ਾ ਦੇ ਅਨੁਵਾਦ ਦੇ ਸ਼ਬਦਾਂ ਅਤੇ ਪ੍ਰਗਟਾਵੇ ਨੂੰ ਸ਼ਾਬਦਿਕ ਢੰਗ ਨਾਲ ਦਰਸਾਉਣਾ ਹੈ, ਜਦਕਿ ਵਿਆਪਕ ਸੰਚਾਰ ਦੀ ਭਾਸ਼ਾ ਦੇ ਵਿਆਕਰਣ ਅਤੇ ਸ਼ਬਦ ਕ੍ਰਮ ਦੀ ਵਰਤੋਂ ਵੀ ਕਰਨਾ ਹੈ. ਇਸ ਤਰ੍ਹਾਂ, ਅਨੁਵਾਦ ਜਾਂਚਕਰਤਾ ਦੱਸੀ ਗਈ ਭਾਸ਼ਾ ਦੇ ਪਾਠ ਵਿਚਲੇ ਸ਼ਬਦਾਂ ਦੇ ਅਰਥਾਂ ਨੂੰ ਸਪੱਸ਼ਟ ਤੌਰ ਤੇ ਵੇਖ ਸੱਕਦੇ ਹਨ, ਅਤੇ ਵਾਪਸ ਅਨੁਵਾਦ ਨੂੰ ਚੰਗੀ ਤਰ੍ਹਾਂ ਸਮਝ ਸੱਕਦੇ ਹਨ ਅਤੇ ਇਸ ਨੂੰ ਹੋਰ ਤੇਜ਼ੀ ਅਤੇ ਅਸਾਨੀ ਨਾਲ ਪੜ੍ਹ ਸੱਕਦੇ ਹਨ.