pa_ta/checking/team-oral-chunk-check/01.md

5.2 KiB

ਇੱਕ ਸਮੂਹ ਹੋਣ ਦੇ ਵਜੋਂ ਅਨੁਵਾਦ ਦੇ ਹਵਾਲੇ ਜਾਂ ਅਧਿਆਇ ਦੀ ਜਾਂਚ ਕਰਨ ਦੇ ਲਈ, ਮੌਖਿਕ ਸਮੂਹ ਹਿੱਸਾ ਜਾਂਚ ਕਰੋ। | ਅਜਿਹਾ ਕਰਨ ਲਈ, ਹਰੇਕ ਅਨੁਵਾਦਕ ਬਾਕੀ ਬਚੀ ਟੀਮ ਦੇ ਲਈ ਆਪਣਾ ਅਨੁਵਾਦ ਉੱਚੀ ਅਵਾਜ਼ ਨਾਲ ਪੜ੍ਹੇਗਾ| ਹਰੇਕ ਭਾਗ ਦੇ ਅੰਤ ਤੇ, ਅਨੁਵਾਦਕ ਰੁੱਕੇਗਾ ਤਾਂ ਜੋ ਟੀਮ ਉਸ ਭਾਗ ਦੇ ਬਾਰੇ ਵਿਚਾਰ-ਵਟਾਂਦਰਾ ਕਰ ਸਕੇ| ਆਦਰਸ਼ਕ ਤੌਰ ਤੇ, ਹਰ ਲਿਖਤੀ ਹਰ ਇੱਕ ਅਨੁਵਾਦ ਦਾ ਅਨੁਮਾਨ ਆਇਆ ਜਾਂਦਾ ਹੈ ਜਿੱਥੇ ਸਾਰੇ ਇਸਨੂੰ ਵੇਖ ਸੱਕਦੇ ਹਨ ਹਨ ਜਦੋਂ ਅਨੁਵਾਦਕ ਪਾਠ ਨੂੰ ਮੌਖਿਕ ਰੂਪ ਵਿੱਚ ਅਰਥਾਤ ਜ਼ਬਾਨੀ ਪੜ੍ਹਦਾ ਹੈ|

ਸਮੂਹ ਦੇ ਮੈਂਬਰਾਂ ਦੇ ਕੰਮਾਂ ਨੂੰ ਵੰਡਿਆਂ ਜਾਂਦਾ ਹੈ - ਇਹ ਮਹੱਤਵਪੂਰਨ ਹੈ ਕਿ ਹਰੇਕ ਟੀਮ ਮੈਂਬਰ ਉਸੇ ਸਮੇਂ ਤੇ ਹੇਠਾਂ ਲਿਖੀਆਂ ਹੋਈਆਂ ਭੂਮਿਕਾਵਾਂ ਨੂੰ ਸਿਰਫ਼ ਨਿਭਾਉਂਦਾ ਹੈ|

  1. ਇੱਕ ਜਾਂ ਵਧੇਰੇ ਟੀਮ ਮੈਂਬਰ ਕੁਦਰਤੀਪਨ ਨੂੰ ਸੁਣਨ| ਜੇ ਕੁੱਝ ਕੁਦਰਤੀ ਨਹੀਂ ਹੈ, ਤਾਂ ਭਾਗ ਨੂੰ ਪੜ੍ਹਨ ਦੇ ਅੰਤ ਤੇ, ਉਹ ਇਸ ਨੂੰ ਕਹਿਣ ਲਈ ਵਧੇਰੇ ਕੁਦਰਤੀ ਢੰਗ ਦੀ ਸਿਫਾਰਸ਼ ਕਰਦੇ ਹਨ|
  2. ਇੱਕ ਜਾਂ ਵਧੇਰੇ ਟੀਮ ਮੈਂਬਰ ,ਸ੍ਰੋਤ ਪਾਠ ਦੇ ਨਾਲ ਪਾਲਣਾ ਕਰਦੇ ਹਨ, ਜੋ ਕੁੱਝ ਵੀ ਜੋ ਸ਼ਾਮਲ ਕੀਤਾ ਗਿਆ, ਗੁੰਮ ਗਿਆ, ਜਾਂ ਬਦਲਿਆ ਨਹੀਂ ਹੈ। ਹਿੱਸੇ ਨੂੰ ਪੜ੍ਹਨ ਦੇ ਅੰਤ ਤੇ, ਉਹ ਟੀਮ ਨੂੰ ਸਾਵਧਾਨ ਕਰਦੇ ਹਨ ਕਿ ਕੁੱਝ ਸ਼ਾਮਲ ਕੀਤਾ, ਗੁੰਮ ਹੋਇਆ ਜਾਂ ਬਦਲਿਆ ਹੋਇਆ ਹੈ|
  3. ਸਮੂਹ ਦਾ ਹੋਰ ਮੈਂਬਰ ਅਨੁਵਾਦ ਬਿੰਦੂ ਦੀ ਸੂਚਨਾ ਵਿਧੀ ਦੇ ਨਾਲ ਪਾਲਣਾ ਕਰਦਾ ਹੈ, ਨਾ ਕਿ ਸ੍ਰੋਤ ਪਾਠ ਵਿੱਚ ਵਿਸ਼ੇਸ਼ ਧਿਆਨ ਦਿੱਤੀਆਂ ਗਈਆਂ ਉਨ੍ਹਾਂ ਸਾਰੀਆਂ ਮੁੱਖ ਸ਼ਰਤਾਂ ਦੇ ਉੱਤੇ। ਹੈ, | ਟੀਮ ਫਿਰ ਅਨੁਵਾਦ ਵਿੱਚ ਕਿਸੇ ਵੀ ਪ੍ਰਮੁੱਖ ਸ਼ਬਦਾਂ ਦੇ ਬਾਰੇ ਵਿਚਾਰ-ਵਟਾਂਦਰਾ ਕਰਦੀ ਹੈ ਜੋ ਬੇਜੋੜ ਜਾਂ ਅਣਉਚਿਤ ਜਾਪਦੀ ਹੈ, ਨਾਲ ਹੀ ਕਿਸੇ ਹੋਰ ਸਮੱਸਿਆਵਾਂ ਦੇ ਨਾਲ ਜੋ ਪੜ੍ਹਨ ਵਿੱਚ ਆਉਂਦੀ ਹੈ| ਜੇ ਇਹ ਵਿਧੀ ਉਪਲਬਧ ਨਹੀਂ ਹੈ, ਤਾਂ ਇਹ ਸਮੂਹ ਮੈਂਬਰ ਸਮੂਹ ਦੇ ਮੁੱਖ ਸ਼ਰਤ ਦੇ ਵਾਧੂ ਪੰਨੇ ਦੇ ਉੱਪਰ ਮੁੱਖ ਸ਼ਰਤਾਂ ਨੂੰ ਵੇਖ ਸੱਕਦਾ ਹੈ|

ਜਦੋਂ ਤੱਕ ਟੀਮ ਉਨ੍ਹਾਂ ਦੇ ਅਨੁਵਾਦ ਤੋਂ ਸੰਤੁਸ਼ਟ ਨਹੀਂ ਹੋ ਜਾਂਦੀ ਹੈ ਤਦ ਤੱਕ ਇੰਨ੍ਹਾਂ ਕਦਮਾਂ ਨੂੰ ਜ਼ਰੂਰੀ ਤੌਰ ਤੇ ਦੁਹਰਾਇਆ ਜਾ ਸੱਕਦਾ ਹੈ। |

ਇਸ ਬਿੰਦੂ ਤੇ, ਅਨੁਵਾਦ ਨੂੰ ਇੱਕ ਪਹਿਲਾਂ ਖਰੜ੍ਹਾ ਮੰਨਿਆਂ ਜਾਂਦਾ ਜਾਂਦਾ ਹੈ, ਅਤੇ ਟੀਮ ਨੂੰ ਹੇਠ ਲਿਖਿਆਂ ਚੀਜ਼ਾਂ ਨੂੰ ਵੀ ਕਰਨ ਦੀ ਜ਼ਰੂਰਤ ਹੈ|

  1. ਅਨੁਵਾਦਕ ਟੀਮ ਵਿੱਚੋਂ ਕਿਸੇ ਨੂੰ ਅਨੁਵਾਦ ਸਟੂਡੀਓ ਵਿੱਚ ਪਾਠ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ| ਜੇ ਟੀਮ ਖਰੜ੍ਹੇ ਦੇ ਸ਼ੁਰੂ ਤੋਂ ਹੀ ਅਨੁਵਾਦ ਸਟੂਡੀਓ ਦੀ ਵਰਤੋਂ ਕਰ ਰਹੀ ਹੈ, ਤਦ ਇਸ ਬਿੰਦੂ ਤੇ ਸਭ ਕੁੱਝ ਜਿਸ ਨੂੰ ਸ਼ਾਮਲ ਕਰਨ ਦੀ ਲੋੜ੍ਹ ਹੁੰਦੀ ਹੈ ਇਹ ਉਹ ਹਨ ਜਿਹੜੀਆਂ ਸਮੂਹ ਨੇ ਕੀਤੀਆਂ ਹਨ। |
  2. , ਸਾਰੀਆਂ ਤਬਦੀਲੀਆਂ ਅਤੇ ਸੰਸ਼ੋਧਨਾਂ ਨੂੰ ਸ਼ਾਮਲ ਕਰਦੇ ਹੋਇਆਂ ਅਨੁਵਾਦ ਦੀ ਇੱਕ ਨਵੀਂ ਆਡਿਓ ਰਿਕਾਰਡਿੰਗ ਅਰਥਾਤ ਅਵਾਜ਼ ਜੋ ਸਮੂਹ ਨੇ ਤਿਆਰ ਕੀਤੀ ਹੈ ਕੀਤੀ ਜਾਣੀ ਚਾਹੀਦੀ ਹੈ।
  3. ਅਨਵਾਦ ਸਟੂਡੀਓ ਫਾਈਲਾਂ ਅਤੇ ਆਡੀਓ ਰਿਕਾਰਡਿੰਗ ਨੂੰ ਡੋਰ 43 'ਤੇ ਸਮੂਹ ਕੋਸ਼ ਵਿੱਚ ਅਪਲੋਡ ਕੀਤਾ ਜਾਣਾ ਚਾਹੀਦਾ ਹੈ|