pa_ta/checking/good/01.md

28 lines
1.7 KiB
Markdown

### ਸਹੀ ਦੀ ਪੁਸ਼ਟੀ ਅਤੇ ਸਮੂਹ ਦੇ ਮੁਲਾਂਕਣ ਲਈ ਦਸਤਾਵੇਜ਼
ਅਸੀਂ, ਆਪਣੀ ਭਾਸ਼ਾ ਭਾਈਚਾਰੇ ਦੇ ਕਲੀਸਿਯਾ ਦੇ ਆਗੂ ਹੋਣ ਵਜੋਂ, ਹੇਠ ਲਿਖੀਆਂ ਗੱਲਾਂ ਦੀ ਪੁਸ਼ਟੀ ਕਰਦੇ ਹਾਂ:
1. ਅਨੁਵਾਦ ਵਿਸ਼ਵਾਸ ਅਤੇ ਅਨੁਵਾਦ ਦੇ ਦਿਸ਼ਾ-ਨਿਰਦੇਸ਼ਾਂ ਦੇ ਬਿਆਨ ਅਨੁਸਾਰ ਹੈ.
1. ਅਨੁਵਾਦ ਸਹੀ, ਸਪੱਸ਼ਟ ਅਤੇ ਦੱਸੀ ਗਈ ਭਾਸ਼ਾ ਵਿੱਚ ਕੁਦਰਤੀ ਹੈ.
1. ਅਨੁਵਾਦ ਭਾਸ਼ਾ ਦੀ ਇੱਕ ਸਵੀਕਾਰਯੋਗ ਸ਼ੈਲੀ ਦੀ ਵਰਤੋਂ ਕਰਦਾ ਹੈ.
1. ਅਨੁਵਾਦ ਇੱਕ ਢੁੱਕਵੀਂ ਵਰਣਮਾਲਾ ਅਤੇ ਅੱਖਰ ਪ੍ਰਣਾਲੀ ਦੀ ਵਰਤੋਂ ਕਰਦਾ ਹੈ.
1. ਸਮੂਹ ਅਨੁਵਾਦ ਨੂੰ ਪ੍ਰਮਾਨਿਤ ਕਰਦਾ ਹੈ.
1. ਸਮੂਹ ਦੁਆਰਾ ਮੁਲਾਂਕਣ ਕਿਰਿਆ ਪੂਰੀ ਹੋ ਗਈ ਹੈ.
ਜੇ ਇੱਥੇ ਕੋਈ ਬਾਕੀ ਸਮੱਸਿਆਵਾਂ ਰਹਿ ਗਈਆਂ ਹਨ, ਤਾਂ ਪ੍ਰਮਾਣਕਤਾ ਜਾਂਚਕਰਤਾਵਾਂ ਦੇ ਧਿਆਨ ਵਿੱਚ ਲਿਆਉਂਣ ਲਈ ਉਨ੍ਹਾਂ ਦਾ ਇੱਥੇ ਇੱਕ ਨੋਟ ਬਣਾਓ.
ਸਹੀ ਜਾਂਚ ਕਰਨ ਵਾਲਿਆਂ ਦੇ ਨਾਮ ਅਤੇ ਅਹੁਦੇ:
* ਨਾਮ:
* ਅਹੁਦਾ:
* ਨਾਮ:
* ਅਹੁਦਾ:
* ਨਾਮ:
* ਅਹੁਦਾ:
* ਨਾਮ:
* ਅਹੁਦਾ:
* ਨਾਮ:
* ਅਹੁਦਾ:
* ਨਾਮ:
* ਅਹੁਦਾ: