pa_ta/checking/church-leader-check/01.md

4.7 KiB

ਕਲੀਸਿਯਾ ਦੇ ਆਗੂਆਂ ਦੁਆਰਾ ਸਹੀ ਕਰਨਾ

ਸਮਾਜ ਦੇ ਮੈਂਬਰਾਂ ਦੁਆਰਾ ਅਨੁਵਾਦ ਦੀ ਸਪੱਸ਼ਟਤਾ ਅਤੇ ਕੁਦਰਤੀਪਨ ਲਈ ਜਾਂਚ ਕੀਤੇ ਜਾਣ ਤੋਂ ਬਾਅਦ, ਕਲੀਸਿਯਾ ਦੇ ਆਗੂ ਇਸ ਦੀ ਸਹੀ ਹੋਣ ਲਈ ਜਾਂਚ ਕਰਨਗੇ. ਇਹ ਕਲੀਸਿਯਾ ਦੇ ਇੰਨ੍ਹਾਂ ਆਗੂਆਂ ਲਈ ਦਿਸ਼ਾ-ਨਿਰਦੇਸ਼ ਹਨ ਜੋ ਸਹੀ ਹੋਣ ਦੀ ਜਾਂਚ ਕਰਦੇ ਹਨ. ਉਹ ਦੱਸੀ ਗਈ ਭਾਸ਼ਾ ਦੀ ਮਾਂ-ਬੋਲੀ ਦੇ ਭਾਸ਼ਣਕਾਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਜਿਸ ਵਿੱਚ ਸਰੋਤ ਪਾਠ ਉਪਲਬਧ ਹੈ. ਉਨ੍ਹਾਂ ਨੂੰ ਉਹੀ ਲੋਕ ਨਹੀਂ ਹੋਣੇ ਚਾਹੀਦਾ ਜਿਨ੍ਹਾਂ ਨੇ ਅਨੁਵਾਦ ਕੀਤਾ. ਉਹ ਕਲੀਸਿਯਾ ਦੇ ਆਗੂ ਹੋਣੇ ਚਾਹੀਦੇ ਹਨ ਜੋ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ. ਆਮ ਤੌਰ 'ਤੇ ਇਹ ਸਮੀਖਿਅਕ ਪਾਸਬਾਨ ਹੋਣਗੇ. ਇਹਨਾਂ ਕਲੀਸਿਯਾ ਦੇ ਆਗੂਆਂ ਨੂੰ ਭਾਸ਼ਾ ਸਮਾਜ ਵਿੱਚ ਜਿਨ੍ਹਾਂ ਸੰਭਵ ਹੋ ਸਕੇ ਕਲੀਸਿਯਾ ਦੇ ਵੱਖੋ ਵੱਖਰੇ ਪ੍ਰਸਾਰ ਤੰਤਰ ਵਜੋਂ ਨੁਮਾਇੰਦਗੀ ਕਰਨੀ ਚਾਹੀਦੀ ਹੈ.

ਇੰਨ੍ਹਾਂ ਸਮੀਖਿਅਕਾਂ ਨੂੰ ਇੰਨ੍ਹਾਂ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ:

  1. ਇਹ ਯਕੀਨੀ ਬਣਾਉਂਣ ਲਈ [ਅਨੁਵਾਦ ਦਿਸ਼ਾ ਨਿਰਦੇਸ਼] (../../intro/translation-guidelines/01.md) ਪੜ੍ਹੋ ਕਿ ਅਨੁਵਾਦ ਇੰਨ੍ਹਾਂ ਨਾਲ ਸਹਿਮਤ ਹੈ ਜਿਵੇਂ ਉਹ ਅਨੁਵਾਦ ਦੀ ਸਮੀਖਿਆ ਕਰਦੇ ਹਨ.
  2. ਅਨੁਵਾਦਕ ਜਾਂ ਅਨੁਵਾਦ ਟੀਮ ਬਾਰੇ ਪ੍ਰਸ਼ਨਾਂ ਦੇ ਉੱਤਰ ਦਿਓ ਜੋ [ਅਨੁਵਾਦਕ ਯੋਗਤਾ] (../../translate/qualifications/01.md) 'ਤੇ ਸਥਿਤ ਹਨ.
  3. ਜਾਂਚ ਕਰੋ ਕਿ ਅਨੁਵਾਦ ਇੱਕ ਸ਼ੈਲੀ ਵਿਚ ਕੀਤਾ ਗਿਆ ਹੈ ਜੋ [ਸਵੀਕਾਰਯੋਗ ਸ਼ੈਲੀ] (../acceptable/01.md) 'ਤੇ ਪ੍ਰਸ਼ਨ ਪੁੱਛ ਕੇ ਉਦੇਸ਼ ਸਰੋਤਿਆਂ ਨੂੰ ਮਨਜ਼ੂਰ ਹੈ.
  4. ਜਾਂਚ ਕਰੋ ਕਿ ਅਨੁਵਾਦ [ਸ਼ੁੱਧਤਾ ਜਾਂਚ] (../accuracy-check/01.md) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਰੋਤ ਪਾਠ ਦੇ ਅਰਥਾਂ ਨੂੰ ਸਹੀ ਢੰਗ ਨਾਲ ਸੰਚਾਰ ਕਰਦਾ ਹੈ.
  5. ਜਾਂਚ ਕਰੋ ਕਿ [ਪੂਰਾ ਅਨੁਵਾਦ] (../complete/01.md) 'ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਨੁਵਾਦ ਪੂਰਾ ਹੋ ਗਿਆ ਹੈ.
  6. ਤੁਹਾਡੇ ਤੋਂ ਬਾਅਦ, ਸ਼ੁੱਧਤਾ ਜਾਂਚਕਰਤਾ, ਨੇ ਕਈ ਅਧਿਆਇ ਜਾਂ ਬਾਈਬਲ ਦੀ ਇੱਕ ਕਿਤਾਬ ਦੀ ਸਮੀਖਿਆ ਕੀਤੀ ਹੈ ਅਨੁਵਾਦਕ ਟੀਮ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਹਰ ਸਮੱਸਿਆ ਬਾਰੇ ਪੁੱਛਿਆ ਹੈ ਜੋ ਤੁਹਾਨੂੰ ਲੱਭਿਆ ਹੈ. ਅਨੁਵਾਦਕ ਟੀਮ ਨਾਲ ਵਿਚਾਰ ਕਰੋ ਕਿ ਉਹ ਹਰ ਸਮੱਸਿਆ ਦਾ ਹੱਲ ਕਰਨ ਲਈ ਅਨੁਵਾਦ ਨੂੰ ਕਿਵੇਂ ਵਿਵਸਥਿਤ ਕਰ ਸੱਕਦੇ ਹਨ. ਬਾਅਦ ਵਿੱਚ ਅਨੁਵਾਦਕ ਟੀਮ ਨਾਲ ਦੁਬਾਰਾ ਮਿਲਣ ਦੀ ਯੋਜਨਾ ਬਣਾਓ, ਜਦੋਂ ਉਨ੍ਹਾਂ ਕੋਲ ਅਨੁਵਾਦ ਨੂੰ ਅਨੁਕੂਲ ਕਰਨ ਅਤੇ ਸਮੂਹ ਨਾਲ ਇਸ ਦੀ ਜਾਂਚ ਕਰਨ ਲਈ ਸਮਾਂ ਹੋਵੇ.
  7. ਪੁਸ਼ਟੀ ਕਰਨ ਲਈ ਅਨੁਵਾਦਕ ਟੀਮ ਨੂੰ ਜਿਹੜੀਆਂ ਸਮੱਸਿਆਵਾਂ ਉਨ੍ਹਾਂ ਨੇ ਲੱਭੀਆਂ ਹਨ ਦੁਬਾਰਾ ਮਿਲੋ
  8. ਪੁਸ਼ਟੀ ਕਰੋ ਕਿ ਅਨੁਵਾਦ [ਸ਼ੁੱਧਤਾ ਪੁਸ਼ਟੀ] (../good/01.md) ਪੰਨੇ 'ਤੇ ਵਧੀਆ ਹੈ.