pa_ta/checking/alphabet/01.md

2.8 KiB
Raw Permalink Blame History

ਅਨੁਵਾਦ ਲਈ ਵਰਣਮਾਲਾ

ਜਦੋਂ ਤੁਸੀਂ ਅਨੁਵਾਦ ਕਰਦੇ ਹੋ ਤਾਂ ਆਪਣੇ ਆਪ ਤੋਂ ਸ਼ਬਦਾਂ ਦੇ ਬਾਰੇ ਇਹ ਪ੍ਰਸ਼ਨ ਪੁੱਛੋ ਕਿ ਕਿਵੇਂ ਵਰਤੇ ਜਾਂਦੇ ਹਨ. ਇਹ ਪ੍ਰਸ਼ਨ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰਨਗੇ ਕਿ ਕੀ ਭਾਸ਼ਾ ਦੀ ਅਵਾਜ਼ ਨੂੰ ਦਰਸਾਉਣ ਲਈ ਕੋਈ ਢੁੱਕਵੀਂ ਵਰਣਮਾਲਾ ਚੁਣੀ ਗਈ ਹੈ ਅਤੇ ਜੇ ਸ਼ਬਦ ਇਕਸਾਰ ਤਰੀਕੇ ਨਾਲ ਲਿਖੇ ਗਏ ਹਨ ਤਾਂ ਜੋ ਅਨੁਵਾਦ ਨੂੰ ਪੜ੍ਹਨਾ ਅਸਾਨ ਹੋ ਜਾਵੇਗਾ

  1. ਕੀ ਅਨੁਵਾਦ ਦੀ ਭਾਸ਼ਾ ਦੀ ਅਵਾਜ਼ ਨੂੰ ਦਰਸਾਉਣ ਲਈ ਵਰਣਮਾਲਾ ਸਹੀ ਹੈ? (ਕੀ ਕੋਈ ਅਵਾਜ਼ਾਂ ਹਨ ਜੋ ਅਰਥਾਂ ਵਿੱਚ ਇੱਕ ਫਰਕ ਲਿਆਉਂਦੀਆਂ ਹਨ ਪਰ ਇਕੋ ਇੱਕ ਹੋਰ ਪ੍ਰਤੀਕ ਦੀ ਤਰ੍ਹਾਂ ਇੱਕ ਚਿੰਨ੍ਹ ਦੀ ਵਰਤੋਂ ਕਰਨੀ ਪੈਂਦੀ ਹੈ? ਕੀ ਇਹ ਸ਼ਬਦਾਂ ਨੂੰ ਪੜ੍ਹਨਾ ਮੁਸ਼ਕਲ ਬਣਾਉਂਦਾ ਹੈ? ਕੀ ਇਨ੍ਹਾਂ ਅੱਖਰਾਂ ਨੂੰ ਨਿਯਮਤ ਕਰਨ ਅਤੇ ਅੰਤਰ ਵਿਖਾਉਣ ਲਈ ਹੋਰ ਚਿੰਨ੍ਹ ਵਰਤੇ ਜਾ ਸੱਕਦੇ ਹਨ?)
  2. ਕੀ ਕਿਤਾਬ ਵਿੱਚ ਅੱਖਰ ਦੀ ਵਰਤੋਂ ਇਕਸਾਰ ਹੈ? (ਕੀ ਇੱਥੇ ਕੋਈ ਨਿਯਮ ਹਨ ਕਿ ਲੇਖਕ ਨੂੰ ਇਹ ਦਰਸਾਉਣ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਵੱਖੋ ਵੱਖਰੀਆਂ ਸਥਿਤੀਆਂ ਵਿੱਚ ਸ਼ਬਦ ਕਿਵੇਂ ਬਦਲਦੇ ਹਨ? ਕੀ ਉਨ੍ਹਾਂ ਦਾ ਵਰਣਨ ਕੀਤਾ ਜਾ ਸੱਕਦਾ ਹੈ ਤਾਂ ਜੋ ਦੂਸਰੇ ਭਾਸ਼ਾ ਨੂੰ ਅਸਾਨੀ ਨਾਲ ਪੜ੍ਹਨਾ ਅਤੇ ਲਿਖਣਾ ਜਾਣ ਸਕਣਗੇ?)
  3. ਕੀ ਅਨੁਵਾਦਕ ਨੇ ਭਾਵਨਾਵਾਂ, ਵਾਕਾਂ, , ਯੋਜਕਾਂ, ਅਤੇ ਅੱਖਰਾਂ ਦੀ ਵਰਤੋਂ ਕੀਤੀ ਹ ਜੋ ਬਹੁਤੇ ਸਾਰੇ ਭਾਸ਼ਾ ਭਾਈਚਾਰੇ ਦੁਆਰਾ ਪਛਾਣੇ ਜਾਣਗੇ?

ਜੇ ਵਰਣਮਾਲਾ ਜਾਂ ਅੱਖਰ ਬਾਰੇ ਕੁੱਝ ਅਜਿਹਾ ਹੈ ਜੋ ਸਹੀ ਨਹੀਂ ਹੈ, ਤਾਂ ਇਸ ਦਾ ਨੋਟ ਬਣਾਓ ਤਾਂ ਜੋ ਤੁਸੀਂ ਅਨੁਵਾਦਕ ਸਮੂਹ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕਰ ਸਕੋ.