pa_ta/LICENSE.md

3.7 KiB

ਲਾਇਸੈਂਸ

##ਕਰੀਏਟਿਵ ਕਾਮਨਜ਼ ਐਟਰੀਬਯੂਸ਼ਨ-ਸ਼ੇਅਰਏਲਾਈਕ 4.0 ਅੰਤਰਰਾਸ਼ਟਰੀ (ਸੀਸੀ ਬੀਵਾਈ-ਐਸਏ 4.0)

ਇਹ ਮਨੁੱਖੀ-ਪੜ੍ਹਨਯੋਗ ਸੰਖੇਪ ਹੈ(ਅਤੇ ਇਸ ਦਾ ਬਦਲ ਨਹੀਂ ਹੈ) ਲਾਇਸੈਂਸ.

ਤੁਸੀਂ ਆਜ਼ਾਦ ਹੋ ਤਾਂ:

  • ਵੰਡਣਾ — ਕਿਸੇ ਵੀ ਮਾਧਿਅਮ ਜਾ ਫਾਰਮੈਟ ਵਿੱਚ ਸਮੱਗਰੀ ਦੀ ਨਕਲ ਕਰੋ ਅਤੇ ਦੁਬਾਰ ਵੰਡੋ
  • ਅਨੁਕੂਲ — ਦੁਬਾਰਾ ਬਣਾਉਣਾ, ਬਦਲ, ਅਤੇ ਸਮਗਰੀ ਤੇ ਨਿਰਮਾਣ ਕਰੋ

ਕਿਸੇ ਵੀ ਮਕਸਦ ਲਈ,ਵਪਾਰਕ ਤੌਰ ਤੇ ਵੀ.

ਜਦੋਂ ਤਕ ਤੁਸੀਂ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰਦੇ ਹੋ, ਲਾਇਸੈਂਸਦਾਰ ਇਹ ਆਜ਼ਾਦੀਆਂ ਨੂੰ ਰੱਦ ਨਹੀਂ ਕਰ ਸਕਦਾ

###ਹੇਠ ਲਿਖੀਆਂ ਸ਼ਰਤਾਂ ਦੇ ਅਨੁਸਾਰ:

  • ਵਿਸ਼ੇਸ਼ਤਾ —ਹੇਠ ਦਿੱਤੇ ਕੰਮ ਦੀ ਤੁਹਾਨੂੰ ਵਿਸ਼ੇਸ਼ਤਾ ਦੇਣੀ ਚਾਹੀਦੀ ਹੈ: "ਅਸਲ ਕੰਮ ਇੱਥੇ ਉਪਲਬਧ ਹੈ https://unfoldingword.bible/academy/."ਡੈਰੀਵੇਟਿਵ ਕੰਮਾਂ ਵਿਚ ਯੋਗਦਾਨ ਦੇ ਬਿਆਨ ਕਿਸੇ ਵੀ ਤਰੀਕੇ ਨਾਲ ਨਹੀਂ ਹੋਣੇ ਚਾਹੀਦੇ ਕਿ ਅਸੀਂ ਤੁਹਾਨੂੰ ਜਾਂ ਤੁਹਾਡੇ ਇਸ ਕੰਮ ਦੀ ਵਰਤੋਂ ਦਾ ਸਮਰਥਨ ਕਰਦੇ ਹਾਂ।

  • ਸ਼ੇਅਰਏਲਾਈਕ — ਜੇਕਰ ਤੁਸੀਂ ਦੁਬਾਰਾ ਬਣਾਉਂਦੇ ਹੋ, ਬਦਲ, ਜਾਂ ਸਮੱਗਰੀ ਤੇ ਨਿਰਮਾਣ ਕਰਦੇ ਹੋ, ਤੁਹਾਡੇ ਲਈ ਲਾਜ਼ਮੀ ਹੈ ਕਿ ਤੁਸੀਂ ਆਪਣੇ ਯੋਗਦਾਨਾਂ ਨੂੰ ਉਸੇ ਲਾਇਸੈਂਸ ਦੇ ਅਧੀਨ ਵੰਡੋ ਜਿੰਨਾ ਕਿ ਅਸਲ ਵਿੱਚ।

ਕੋਈ ਵਾਧੂ ਪਾਬੰਦੀਆਂ ਨਹੀਂ —ਤੁਸੀਂ ਕਾਨੂੰਨੀ ਸ਼ਰਤਾਂ ਲਾਗੂ ਨਹੀਂ ਕਰ ਸਕਦੇ ਹੋ ਜਾਂ ਤਕਨੀਕੀ ਉਪਾਅ ਜੋ ਕਾਨੂੰਨੀ ਤੌਰ ਤੇ ਦੂਜਿਆਂ ਨੂੰ ਲਾਇਸੈਂਸ ਪਰਮਿਟ ਦੇਣ ਤੋਂ ਰੋਕਦੇ ਹਨ।

ਨੋਟਿਸ:

ਤੁਹਾਨੂੰ ਜਨਤਕ ਖੇਤਰ ਵਿੱਚ ਸਮੱਗਰੀ ਦੇ ਤੱਤ ਲਈ ਲਾਇਸੈਂਸ ਦੀ ਪਾਲਣਾ ਨਹੀਂ ਕਰਨੀ ਪੈਂਦੀ ਜਾਂ ਜਿੱਥੇ ਤੁਹਾਡੀ ਵਰਤੋਂ ਨੂੰ ਲਾਗੂ ਹੋਣ ਵਾਲੇ ਅਪਵਾਦ ਜਾਂ ਸੀਮਾ ਦੁਆਰਾ ਅਨੁਮਤੀ ਦਿੱਤੀ ਗਈ ਹੈ,ਦੇ ਅੰਸ਼ਾ ਦੇ ਲਾਇਸੈਂਸ ਦੀ ਪਾਲਣਾ ਕਰਨ ਦੀ ਲੋੜ ਨਹੀਂ।

ਕੋਈ ਵਾਰੰਟੀਆਂ ਨਹੀਂ ਦਿੱਤੀਆਂ ਗਈਆਂ। ਲਾਇਸੈਂਸ ਤੁਹਾਨੂੰ ਤੁਹਾਡੇ ਅਧਿਕਾਰ ਦੀ ਵਰਤੋਂ ਲਈ ਜ਼ਰੂਰੀ ਸਾਰੇ ਅਧਿਕਾਰ ਨਹੀਂ ਦੇ ਸਕਦਾ। ਉਦਾਹਰਨ ਦੇ ਤੌਰ ਤੇ, ਹੋਰ ਅਧਿਕਾਰ ਜਿਵੇਂ ਕਿ ਪ੍ਰਚਾਰ,ਗੁਪਤ,ਜਾਂ ਨੈਤਿਕ ਅਧਿਕਾਰਾਂ ਨੂੰ ਸੀਮਤ ਕਰ ਸਕਦਾ ਹੈ ਕਿ ਤੁਸੀਂ ਸਮੱਗਰੀ ਵਰਤੋਂ ਕਿਵੇਂ ਕਰਦੇ ਹੋ।