5 lines
725 B
Markdown
5 lines
725 B
Markdown
|
|
# ਉਹਨਾਂ ਨੇ ਯਿਸੂ ਦੀਆ ਅੱਖਾ ਬੰਨ੍ਹੀਆਂ
|
|
ਮਤਲਬ, “ਉਹਨਾਂ ਨੇ ਯਿਸੂ ਦੀਆਂ ਅੱਖਾਂ ਢੱਕ ਦਿੱਤੀਆਂ ਤਾਂ ਕਿ ਉਹ ਦੇਖ ਨਾ ਸਕੇ|”
|
|
# ਉਸ ਉੱਤੇ ਥੁੱਕਿਆ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਸ ਉੱਤੇ ਥੁੱਕਿਆ ਕਿ ਉਸ ਦੀ ਬੇਇਜਤੀ ਕਰਨ” ਜਾਂ “ਉਸ ਉੱਤੇ ਥੁੱਕਿਆ ਕਿ ਕਹਿ ਸਕਣ ਕਿ ਉਹ ਨਿਕੰਮਾ ਹੈ|” ਇਹ ਕਿਸੇ ਵਿਅਕਤੀ ਲਈ ਨਫਰਤ ਦਿਖਾਉਣ ਦਾ ਇੱਕ ਤਰੀਕਾ ਸੀ | |