10 lines
1.4 KiB
Markdown
10 lines
1.4 KiB
Markdown
# ਤੁਹਾਨੂੰ ਛੱਡਣਾ
|
|
ਦੇਖੋ ਤੁਸੀਂ ਕਿਸ ਤਰ੍ਹਾਂ [38-08](../38/08.md) ਵਿੱਚ ਅਨੁਵਾਦ ਕੀਤਾ ਹੈ|
|
|
# ਤੁਹਾਨੂੰ ਸਭ ਨੂੰ ਲੈਣਾ ਚਾਹੁੰਦਾ ਹੈ
|
|
ਮਤਲਬ, “ਪੂਰੀ ਤਰ੍ਹਾਂ ਨਾਲ ਤੁਹਾਡਾ ਅਧਿਕਾਰ” ਜਾਂ “ਤੁਹਾਨੂੰ ਪਾਵੇ ਕਿ ਤੁਸੀਂ ਉਸ ਦੀ ਸੇਵਾ ਕਰੋਂ|”
|
|
# ਸ਼ਬਦ “ਤੁਸੀਂ” ਇਸ ਵਾਕ ਵਿੱਚ ਬਹੁ
|
|
ਵਚਨ ਹੈ | ਸਾਰੇ ਸ਼ਬਦ “ਤੂੰ” ਅਤੇ “ਤੇਰਾ” ਇੱਕ ਵਚਨ ਹਨ |
|
|
# ਕਿ ਤੇਰਾ ਵਿਸ਼ਵਾਸ ਨਾ ਡਿੱਗੇ
|
|
ਮਤਲਬ, “ਕਿ ਤੂੰ ਮੇਰੇ ਉੱਤੇ ਵਿਸ਼ਵਾਸ ਕਰਨਾ ਬੰਦ ਨਾ ਕਰੇਂ|”
|
|
# ਮੁਰਗੇ ਦੁਆਰਾ ਬਾਂਗ ਦੇਣ ਤੋਂ ਪਹਿਲਾਂ
|
|
ਮੁਰਗਾ ਹਮੇਸ਼ਾ ਨਵਾਂ ਦਿਨ ਚੜ੍ਹਨ ਤੋਂ ਪਹਿਲਾਂ ਬਾਂਗ ਦਿੰਦਾ ਹੈ| ਅੱਗੇ ਇਹ ਸਾਫ਼ ਨਹੀਂ ਹੈ ਤਾਂ ਇਸ ਤਰ੍ਹਾਂ ਕਹਿਣਾ ਮੱਦਦਗਾਰ ਹੋਵੇਗਾ, “ਕੱਲ੍ਹ ਪ੍ਰਭਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ” ਜਾਂ “ਕੱਲ੍ਹ ਸਵੇਰੇ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ|” |