pa_obs-tn/content/33/08.md

15 lines
1.8 KiB
Markdown

(ਯਿਸੂ ਕਹਾਣੀ ਨੂੰ ਸਮਝਾਉਣਾ ਜਾਰੀ ਰੱਖਦੇ ਹਨ)
# ਕੰਡਿਆਲੀ ਜ਼ਮੀਨ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਵਾਕ ਨੂੰ [33-04](../33/04.md) ਵਿੱਚ ਅਨੁਵਾਦ ਕੀਤਾ ਹੈ |
# ਇੱਕ ਵਿਅਕਤੀ
ਦੇਖੋ ਤੁਸੀਂ ਕਿਸ ਤਰ੍ਹਾਂ ਇਸ ਤੁਲਨਾ ਨੂੰ [33-04] ਵਿੱਚ ਅਨੁਵਾਦ ਕੀਤਾ ਹੈ |
# ਚਿੰਤਾ
ਮਤਲਬ, “ਫ਼ਿਕਰ” ਜਾਂ “ਜ਼ਰੂਰਤਾਂ” ਜਾਂ “ਸਮੱਸਿਆਵਾਂ”
# ਧੰਨ
ਮਤਲਬ, “ਧੰਨ ਦੀ ਲਾਲਸਾ|”
# ਜ਼ਿੰਦਗੀ ਦੀ ਮੌਜ ਮਸਤੀ
ਇਸ ਦਾ ਅਨੁਵਾਦ ਵਿਕ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਅਨੰਦ ਮਾਨਣ ਲਈ ਕੰਮ ਕਰਨੇ” ਜਾਂ “ਉਹਨਾਂ ਗੱਲਾਂ ਉੱਤੇ ਚਿੱਤ ਲਾਉਣਾ ਜੋ ਅਨੰਦ ਦਿੰਦੀਆਂ ਹਨ |”
# ਦਬਾ ਲੈਣਾ
ਮਤਲਬ, “ਕੁਚਲਣਾ” ਜਾਂ “ਤਬਾਹ ਕਰਨਾ” ਜਾਂ “ਨੱਪ ਲੈਣਾ|” ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਪਰਮੇਸ਼ੁਰ ਨੂੰ ਪਿਆਰ ਕਰਨ ਤੋਂ ਉਸ ਬੰਦੇ ਨੂੰ ਰੋਕ ਦੇਣਾ|”
# ਫ਼ਲ ਪੈਦਾ ਨਹੀਂ ਕਰਦਾ
ਮਤਲਬ, “ਆਤਮਿਕ ਫ਼ਲ ਪੈਦਾ ਨਹੀਂ ਕਰਦਾ” ਜਾਂ “ਉਸ ਤਰ੍ਹਾਂ ਵਰਤਾਉ ਨਹੀਂ ਕਰਦਾ ਜੋ ਦਿਖਾਉਂਦਾ ਹੈ ਕਿ ਉਸ ਵਿੱਚ ਪਰਮੇਸ਼ੁਰ ਦਾ ਆਤਮਾ ਕੰਮ ਨਹੀਂ ਕਰਦਾ|”