9 lines
895 B
Markdown
9 lines
895 B
Markdown
|
|
# ਲੋਕ
|
|
ਕੁੱਝ ਭਾਸ਼ਾਵਾਂ ਇਸ ਤਰ੍ਹਾਂ ਕਹਿਣਾ ਪਸੰਦ ਕਰਦੀਆਂ ਹਨ, “ਉਸ ਇਲਾਕੇ ਦੇ ਲੋਕ” ਜਾਂ “ਗਿਰਸੇਨੀਆਂ ਦੇ ਲੋਕ|”
|
|
# ਡਰਨਾ
|
|
ਇਸ ਤਰ੍ਹਾਂ ਕਹਿਣਾ ਚੰਗਾ ਹੋਵੇਗਾ, “ਜੋ ਕੁੱਝ ਯਿਸੂ ਨੇ ਕੀਤਾ ਸੀ ਉਸ ਤੋਂ ਡਰ ਗਏ|”
|
|
# ਤਿਆਰ ਹੋ ਗਿਆ
|
|
ਮਤਲਬ, “ਜਾਣ ਲਈ ਤਿਆਰ ਸੀ|”
|
|
# ਯਿਸੂ ਦੇ ਨਾਲ ਜਾਣ ਲਈ ਮਿੰਨਤਾਂ ਕੀਤੀਆਂ
|
|
ਮਤਲਬ, “ਯਿਸੂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਆਪਣੇ ਨਾਲ ਜਾਣ ਦੇਵੇ|” ਜਾਂ “ਦੀਨਤਾ ਨਾਲ ਪੁੱਛਿਆ ਜੇ ਉਹ ਉਸ ਦੇ ਨਾਲ ਜਾ ਸਕੇ|” |