pa_obs-tn/content/31/07.md

5 lines
1.0 KiB
Markdown

# ਥੋੜੇ ਵਿਸ਼ਵਾਸ ਵਾਲੇ ਵਿਅਕਤੀ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੇਰੇ ਵਿੱਚ ਤੇਰਾ ਬਹੁਤ ਥੋੜ੍ਹਾ ਵਿਸ਼ਵਾਸ ਹੈ!” ਜਾਂ “ਤੂੰ ਮੇਰੇ ਉੱਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਦਾ!”
# ਕਿਉਂ ਤੂੰ ਸ਼ੱਕ ਕੀਤੀ?
ਮਤਲਬ, “ਤੈਨੂੰ ਮੇਰੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ ਸੀ!” ਜਾਂ “ਤੂੰ ਮੇਰੇ ਉੱਤੇ ਪੂਰੀ ਤਰ੍ਹਾਂ ਨਾਲ ਭਰੋਸਾ ਕਰਦਾ|” ਇਹ ਅਸਲੀ ਸਵਾਲ ਨਹੀਂ ਹੈ, ਪਰ ਇਸ ਭਾਸ਼ਾ ਵਿੱਚ ਮੁੱਦੇ ਨੂੰ ਤਕੜਾ ਕਰਨ ਦਾ ਤਰੀਕਾ ਹੈ| ਬਹੁਤ ਭਾਸ਼ਾਵਾਂ ਵਿੱਚ , ਕਥਨ ਨੂੰ ਪ੍ਰਗਟ ਕਰਨ ਲਈ ਇਹ ਤਰੀਕਾ ਬਹੁਤ ਵਧੀਆ ਕੰਮ ਕਰਦਾ ਹੈ|