pa_obs-tn/content/29/06.md

7 lines
1010 B
Markdown

(ਯਿਸੂ ਕਹਾਣੀ ਨੂੰ ਚਾਲੂ ਰੱਖਦਾ ਹੈ )
# ਨਾਲ ਦਾ ਨੌਕਰ
ਇਸ ਵਾਕ ਦਾ ਉਸੇ ਤਰ੍ਹਾਂ ਅਨੁਵਾਦ ਕਰੋ ਜਿਵੇਂ [29-05](../29/05.md) ਵਿੱਚ ਕੀਤਾ ਹੈ |
# ਆਪਣੇ ਗੋਡਿਆਂ ਭਾਰ ਡਿੱਗ ਪਿਆ
ਇਸ ਵਾਕ ਦਾ ਉਸੇ ਤਰ੍ਹਾਂ ਅਨੁਵਾਦ ਕਰੋ ਜਿਵੇਂ [29-04](../29/04.md) ਵਿੱਚ ਕੀਤਾ ਹੈ |
# ਆਪਣੇ ਨਾਲ ਦੇ ਨੌਕਰ ਨੂੰ ਜ਼ੇਲ੍ਹ ਵਿੱਚ ਸੁੱਟ ਦਿੱਤਾ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਕਦਾ ਹੈ, “ਉਸ ਵਿਅਕਤੀ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ |” ਸ਼ਬਦ “ਸੁੱਟ ਦਿੱਤਾ” ਇੱਕ ਰੂਪਕ ਭਾਸ਼ਾ ਹੈ ਅਤੇ ਇਸ ਦਾ ਮਤਲਬ ਹੈ ਕਿ ਇਸ ਕੰਮ ਨੂੰ ਜਬਰੀ ਕੀਤਾ ਗਿਆ ਹੈ |