pa_obs-tn/content/27/04.md

915 B

ਇਸ ਤਸਵੀਰ ਦੇ ਦੁਆਲੇ

ਬੱਦਲ ਜਿਹਾ ਘੇਰਾ ਦਿਖਾਉਂਦਾ ਹੈ ਕਿ ਯਿਸੂ ਇੱਕ ਕਹਾਣੀ ਦੱਸ ਰਿਹਾ ਹੈ ਅਤੇ ਨਾ ਕਿ ਉਹ ਕੋਈ ਇਤਿਹਾਸਿਕ ਘਟਨਾ ਦਾ ਜਿਕਰ ਕਰ ਰਿਹਾ ਹੈ |

ਬਿਵਸਥਾ ਦਾ ਮਾਹਿਰ

27-01 ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |

ਯਰੂਸ਼ਲਮ ਤੋਂ ਯਰੀਹੋ ਨੂੰ

ਕੁੱਝ ਭਾਸ਼ਾਵਾਂ ਵਿੱਚ ਤੁਸੀਂ ਇਸ ਦਾ ਇਸ ਤਰ੍ਹਾਂ ਅਨੁਵਾਦ ਕਰ ਸਕਦੇ ਹੋ, “ਯਰੂਸ਼ਲਮ ਦੇ ਸ਼ਹਿਰ ਤੋਂ ਯਰੀਹੋ ਦੇ ਸ਼ਹਿਰ ਵੱਲ” ਜਾਂ “ਯਰੂਸ਼ਲਮ ਸ਼ਹਿਰ ਤੋਂ ਯਰੀਹੋ ਸ਼ਹਿਰ ਵੱਲ|”