pa_obs-tn/content/26/07.md

1018 B

ਬੰਦਗੀ ਦੀ ਜਗ੍ਹਾ

ਮਤਲਬ, “ਉਹ ਇਮਾਰਤ ਜਿੱਥੇ ਯਹੂਦੀ ਲੋਕ ਪਰਮੇਸ਼ੁਰ ਦੀ ਬੰਦਗੀ ਕਰਨ ਲਈ ਇੱਕਠੇ ਹੁੰਦੇ ਸਨ |” ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਹੋ ਸਕਦਾ ਹੈ, “ਬੰਦਗੀ ਦੀ ਇਮਾਰਤ|”  26-02 ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |

ਪਰ ਯਿਸੂ ਭੀੜ ਵਿੱਚੋਂ ਨਿੱਕਲ ਗਿਆ

“ਪਰ” ਦਾ ਅਨੁਵਾਦ ਜ਼ੋਰ ਦੇਣ ਵਾਲੇ ਸ਼ਬਦ ਜਾਂ ਕਿਸੇ ਵਾਕ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ “ਪਰ ਇਸ ਦੀ ਬਜਾਇ” ਜਾਂ “ਫਿਰ ਵੀ” ਇਸ ਗੱਲ ਨੂੰ ਦਿਖਾਉਣ ਲਈ ਕਿ ਲੋਕ ਜੋ ਯਿਸੂ ਨਾਲ ਕਰਨਾ ਚਾਹੁੰਦੇ ਸਨ ਨਾ ਕਰ ਸਕੇ |