pa_obs-tn/content/26/03.md

11 lines
1.2 KiB
Markdown

# ਗਰੀਬਾਂ ਨੂੰ ਖ਼ੁਸ਼
ਖ਼ਬਰੀ ਦਾ ਪ੍ਰਚਾਰ
# ਬੰਧੂਆਂ ਨੂੰ ਅਜ਼ਾਦੀ
ਮਤਲਬ, “ਉਹਨਾਂ ਲੋਕਾਂ ਨੂੰ ਸੁੱਭ ਸੰਦੇਸ਼ ਦੱਸਣਾ ਜੋ ਗਲਤੀ ਨਾਲ ਕੈਦ ਵਿੱਚ ਕਿ ਉਹ ਅਜ਼ਾਦ ਕੀਤੇ ਜਾਣਗੇ|”
# ਅੰਨ੍ਹਿਆਂ ਨੂੰ ਸੁਜਾਖਾ ਕਰਨਾ
ਮਤਲਬ, “ਜਿਹੜੇ ਅੰਨ੍ਹੇ ਹਨ ਉਹ ਸੁਜਾਖੇ ਕੀਤੇ ਜਾਣਗੇ|”
# ਕੁਚਲਿਆਂ ਹੋਇਆਂ ਨੂੰ ਬਹਾਲ ਕਰਨਾ
ਮਤਲਬ, “ਜ਼ਿੰਦਗੀ ਵਿੱਚ ਜਿਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਉਹਨਾਂ ਦੀ ਬਹਾਲੀ |”
# ਪ੍ਰਭੁ ਦੀ ਬਹਾਲੀ ਦਾ ਸਾਲ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਸਮਾਂ ਜਦੋਂ ਪ੍ਰਭੁ ਸਾਡੇ ਉੱਤੇ ਦਿਆਲੂ ਹੋਵੇਗਾ” ਜਾਂ “ਉਹ ਸਮਾਂ ਜਦੋਂ ਪ੍ਰਭੁ ਸਾਡੇ ਉੱਤੇ ਬਹੁਤ ਦਯਾਵਾਨ ਹੋਵੇਗਾ |”