pa_obs-tn/content/23/02.md

5 lines
651 B
Markdown

# ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਹ ਸੋਚਣਾ ਬੰਦ ਕਰ ਕਿ ਤੈਨੂੰ ਮਰਿਯਮ ਨਾਲ ਵਿਆਹ ਨਹੀਂ ਕਰਨਾ ਚਾਹੀਦਾ” ਜਾਂ “ਮਰਿਯਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਹਿਚਕਚਾਹ|”
# ਪਵਿੱਤਰ ਆਤਮਾ ਵੱਲੋਂ ਹੈ
ਮਤਲਬ, “ਉਹ ਪਵਿੱਤਰ ਆਤਮਾ ਦੇ ਚਮਤਕਾਰ ਦੁਆਰਾ ਗਰਭਵਤੀ ਹੈ|”