8 lines
1.1 KiB
Markdown
8 lines
1.1 KiB
Markdown
ਗੁਲਾਮੀ - ਦੇਖੋ ਤੁਸੀਂ ਇਸ ਦਾ ਕਿਸ ਤਰ੍ਹਾਂ ਅਨੁਵਾਦ ਕੀਤਾ ਹੈ |
|
|
# ਨਾ ਭੁੱਲਿਆ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਬੇਧਿਆਨਾ ਨਾ ਹੋਇਆ” ਜਾਂ
|
|
“ਲਾਪਰਵਾਹੀ ਨਾ ਕੀਤੀ|” ਜਾਂ ਸਾਰਾ ਵਾਕ ਦਾ ਅਨੁਵਾਦ ਕੀਤਾ ਜਾ ਸਕਦਾ ਹੈ, “ਆਪਣੇ ਵਾਅਦਿਆਂ ਅਤੇ ਲੋਕਾਂ ਪ੍ਰਤੀ ਉਹ ਲਗਾਤਾਰ ਆਪਣੇ ਨੇਮ ਦਾ ਆਦਰ ਕਰਦਾ ਰਿਹਾ|”
|
|
# ਦੇਖਦਾ ਰਿਹਾ
|
|
ਮਤਲਬ “ਦੇਖਭਾਲ ਕਰਦਾ ਰਿਹਾ”|
|
|
# ਆਪਣੇ ਨਬੀਆਂ ਦੁਆਰਾ ਉਹਨਾਂ ਨਾਲ ਗੱਲਾਂ ਕਰਦਾ ਰਿਹਾ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹ ਆਪਣੇ ਨਬੀਆਂ ਨੂੰ ਸੰਦੇਸ਼ ਦਿੰਦਾ ਕਿ ਉਹ ਚਾਹੁੰਦਾ ਹੈ ਕਿ ਉਹ ਉਸਦੇ ਲੋਕਾਂ ਨੂੰ ਸੰਦੇਸ਼ ਦੇਣ | |