pa_obs-tn/content/19/05.md

9 lines
1.3 KiB
Markdown

# ਅਹਾਬ ਨਾਲ ਗੱਲ ਕਰ ਕਿਉਂਕਿ ਉਹ ਦੁਬਾਰਾ ਫੇਰ ਬਾਰਿਸ਼ ਭੇਜਣ ਜਾ ਰਿਹਾ ਹੈ
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਅਹਾਬ ਨੂੰ ਦੱਸ ਕਿ ਪਰਮੇਸ਼ੁਰ ਬਾਰਿਸ਼ ਭੇਜਣ ਜਾ ਰਿਹਾ ਹੈ |”
# ਤੂੰ ਸਮੱਸਿਆ ਖੜ੍ਹੀ ਕਰਨ ਵਾਲਾ
ਇਸ ਦਾ ਮਤਲਬ “ਤੂੰ ਸਮੱਸਿਆ ਖੜ੍ਹੀ ਕਰਨ ਵਾਲਾ ਹੈ|” ਅਹਾਬ ਏਲੀਆਹ ਉੱਤੇ ਦੋਸ਼ ਲਗਾ ਰਿਹਾ ਸੀ ਕਿ ਉਹ ਰਾਜੇ ਨੂੰ ਕਹਿ ਰਿਹਾ ਹੈ ਕਿ ਤੂੰ ਗਲਤ ਹੈ ਅਤੇ ਬਾਰਿਸ਼ ਰੋਕ ਰਿਹਾ ਹੈ |
# ਤੂੰ ਯਹੋਵਾਹ ਨੂੰ ਛੱਡਿਆ ਹੈ
ਇਸ ਦਾ ਮਤਲਬ ਕਿ ਅਹਾਬ ਨੇ ਲੋਕਾਂ ਦੀ ਅਗਵਾਈ ਕੀਤੀ ਕਿ ਉਹ ਯਹੋਵਾਹ ਦੀ ਬੰਦਗੀ ਨਾ ਕਰਨ ਅਤੇ ਹੁਕਮਾਂ ਨੂੰ ਨਾ ਮੰਨਣ |
# ਪਹਾੜ ਕਰਮਲ
ਪਹਾੜ ਕਰਮਲ ਇੱਕ ਉਸ ਪਹਾੜ ਦਾ ਨਾਮ ਹੈ ਜੋ ਉੱਤਰੀ ਇਸਰਾਏਲ ਵਿੱਚ ਸਥਿੱਤ ਹੈ | ਇਹ 500 ਮੀਟਰ ਤੋਂ ਉੱਚਾ ਹੈ |