11 lines
1.6 KiB
Markdown
11 lines
1.6 KiB
Markdown
|
|
# ਦੁਬਾਰਾ ਫੇਰ ਇਸਰਾਏਲ ਤੋਂ ਚੁਰਾਉਣ ਲਈ ਆਏ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੁਬਾਰਾ ਫੇਰ ਇਸਰਾਏਲ ਦੇ ਦੇਸ਼ ਵਿੱਚ ਆਏ ਕਿ ਉਹਨਾਂ ਤੋਂ ਚੀਜਾਂ ਚੁਰਾਉਣ|”
|
|
# ਉਹ ਗਿਣੇ ਨਹੀਂ ਜਾ ਸਕਦੇ ਸਨ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਗਿਣੇ ਜਾਣ ਲਈ ਮਿਦਯਾਨੀਆਂ ਦੀ ਗਿਣਤੀ ਭਾਰੀ” ਜਾਂ “ਸਾਰੇ ਮਿਦਯਾਨੀਆਂ ਨੂੰ ਗਿਣਨਾ ਬਹੁਤ ਮੁਸ਼ਕਲ ਸੀ |”
|
|
# ਦੋ ਨਿਸ਼ਾਨਾਂ ਲਈ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੋ ਚਮਤਕਾਰ ਕਰਨ ਲਈ” ਜਾਂ “ਦੋ ਅਸੰਭਵ ਗੱਲਾਂ ਹੋਣ ਲਈ |”
|
|
# ਕਿ ਪਰਮੇਸ਼ੁਰ ਉਸ ਨੂੰ ਇਸਤੇਮਾਲ ਕਰੇਗਾ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਕਿ ਪਰਮੇਸ਼ੁਰ ਉਸ ਨੂੰ ਯੋਗ ਕਰੇ” ਜਾਂ “ਕਿ ਪਰਮੇਸ਼ੁਰ ਉਸ ਦੀ ਮਦਦ ਕਰੇ” ਜਾਂ “ਕਿ ਪਰਮੇਸ਼ੁਰ ਉਸ ਨੂੰ ਬੁਲਾ ਰਿਹਾ ਸੀ|”
|
|
# ਇਸਰਾਏਲ ਨੂੰ ਬਚਾਉਣ ਲਈ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਇਸਰਾਏਲ ਨੂੰ ਮਿਦਯਾਨੀਆਂ ਤੋਂ ਬਚਾਉਣ ਲਈ|” |