9 lines
1.7 KiB
Markdown
9 lines
1.7 KiB
Markdown
|
|
# ਪਿੱਛਾ ਛੁਡਾਓ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਦੇਸ਼ ਵਿੱਚੋਂ ਬਾਹਰ ਕੱਢੋ” ਜਾਂ “ਦੇਸ਼ ਵਿੱਚੋਂ ਹਟਾ ਦਿਓ|”
|
|
# ਉਹਨਾਂ ਨਾਲ ਸ਼ਾਂਤੀ ਨਾ ਬਣਾਓ
|
|
ਇਸ ਦਾ ਅਨੁਵਾਦ ਇਸ ਤਰ੍ਹਾਂ ਹੋ ਸਕਦਾ ਹੈ, “ਉਹਨਾਂ ਦੇ ਵਿਚਕਾਰ ਜਾਂ ਉਹਨਾਂ ਦੇ ਨਾਲ ਸ਼ਾਂਤੀ ਨਾਲ ਨਾ ਰਹੋ”, ਜਾਂ “ਉਹਨਾਂ ਨਾਲ ਸ਼ਾਂਤੀ ਨਾਲ ਰਹਿਣ ਲਈ ਵਾਅਦਾ ਨਾ ਕਰੋ”
|
|
# ਉਹਨਾਂ ਨਾਲ ਵਿਆਹ ਨਾ ਕਰੋ
|
|
ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਇਸਰਾਏਲੀ ਕਿਸੇ ਕਨਾਨੀ ਨਾਲ ਵਿਆਹ ਕਰੇ |
|
|
# ਤੁਸੀਂ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕਰੋਗੇ
|
|
ਜੇ ਇਸਰਾਏਲੀ ਕਨਾਨੀਆਂ ਦੇ ਮਿੱਤਰ ਬਣ ਗਏ ਅਤੇ ਉਹਨਾਂ ਦੇ ਬੁੱਤਾਂ ਨੂੰ ਨਾ ਤੋੜਿਆ, ਤਾਂ ਉਹ ਪਰਮੇਸ਼ੁਰ ਦੀ ਬਜਾਇ ਮੂਰਤੀਆਂ ਦੀ ਪੂਜਾ ਕਰਨ ਲਈ ਅਜਮਾਇਸ਼ ਵਿੱਚ ਪੈ ਜਾਣਗੇ | ਤੁਸੀਂ ਕਹਿ ਸਕਦੇ ਹੋ, “ਤੁਸੀਂ ਬੰਦਗੀ ਕਰਨਾ ਬੰਦ ਕਰ ਦਿਓਗੇ” ਇਸ ਨੂੰ ਸਾਫ਼ ਕਰਨ ਲਈ ਕਿ ਤੁਹਾਡਾ ਕਨਾਨੀਆਂ ਦੇ ਨਿਕਟ ਰਹਿਣ ਦੇ ਨਤੀਜੇ ਵਜੋਂ ਤੁਸੀਂ ਉਹਨਾਂ ਦੇ ਤਰੀਕੇ ਸਿੱਖ ਜਾਓਗੇ | |