pa_obs-tn/content/10/03.md

3 lines
512 B
Markdown

# ਨੀਲ ਨਦੀ ਨੂੰ ਲਹੂ ਬਣਾ ਦਿੱਤਾ
ਕੁੱਝ ਭਾਸ਼ਾਵਾਂ ਨੂੰ ਇਸ ਤਰ੍ਹਾਂ ਕਹਿਣ ਦੀ ਲੋੜ ਹੈ, “ਨੀਲ ਨਦੀ ਦੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ|” ਪਾਣੀ ਦੀ ਬਜਾਇ ਨੀਲ ਨਦੀ ਵਿੱਚ ਲਹੂ ਸੀ, ਇਸ ਲਈ ਮੱਛੀਆਂ ਮਰ ਗਈਆਂ ਅਤੇ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਸੀ |