pa_obs-tq/content/50/17.md

339 B

ਨਵੇਂ ਸਵਰਗ ਅਤੇ ਨਵੀਂ ਧਰਤੀ ਉੱਤੇ ਕਿਹੋ ਜਿਹਾ ਜੀਵਨ ਹੋਵੇਗਾ ?

ਯਿਸੂ ਹਮੇਸ਼ਾਂ ਲਈ ਧਰਮ ਅਤੇ ਸ਼ਾਂਤੀ ਨਾਲ ਰਾਜ ਕਰੇਗਾ ਅਤੇ ਅੱਗੇ ਤੋਂ ਕੋਈ ਦੁੱਖ ਨਹੀਂ ਹੋਵੇਗਾ |