pa_obs-tq/content/50/12.md

409 B

ਸਾਰੇ ਮਸੀਹੀ ਲੋਕਾਂ ਨਾਲ ਕੀ ਹੋਵੇਗਾ ਜਦੋਂ ਯਿਸੂ ਦੁਬਾਰਾ ਆਵੇਗਾ ?

ਜੋ ਜੀਊਂਦੇ ਹਨ ਉਹ ਉਸ ਨਾਲ ਮਿਲਣ ਲਈ ਉਠਾਏ ਜਾਣਗੇ ਅਤੇ ਜਿਹੜੇ ਮਰ ਗਏ ਹਨ ਉਹ ਵੀ ਉਸ ਨਾਲ ਮਿਲਣ ਲਈ ਅਕਾਸ਼ ਵਿੱਚ ਉਠਾਏ ਜਾਣਗੇ |