pa_obs-tq/content/50/10.md

597 B

ਕਟਾਈ ਕਿਸ ਗੱਲ ਨੂੰ ਦਰਸਾਉਂਦੀ ਹੈ ?

ਕਟਾਈ ਜਗਤ ਦੇ ਅੰਤ ਨੂੰ ਦਰਸਾਉਂਦੀ ਹੈ ਜਦੋਂ ਪਰਮੇਸ਼ੁਰ ਦੇ ਦੂਤ ਸ਼ੈਤਾਨ ਦੇ ਲੋਕਾਂ ਨੂੰ ਇੱਕਠਾ ਕਰਨਗੇ |

ਜਗਤ ਦੇ ਅੰਤ ਵਿੱਚ ਸ਼ੈਤਾਨ ਦੇ ਲੋਕਾਂ ਨਾਲ ਕੀ ਹੋਵੇਗਾ ?

ਉਹ ਬਲਦੀ ਅੱਗ ਵਿੱਚ ਸੁੱਟੇ ਜਾਣਗੇ ਜਿੱਥੇ ਉਹ ਬੁਰੀ ਤਰ੍ਹਾਂ ਨਾਲ ਦੁੱਖ ਭੋਗਣਗੇ |