pa_obs-tq/content/50/04.md

539 B

ਕਿਸ ਤਰ੍ਹਾਂ ਜਗਤ ਜਿਸ ਨੇ ਯਿਸੂ ਨੂੰ ਨਫਰਤ ਕੀਤੀ ਉਸ ਦੇ ਚੇਲਿਆਂ ਨਾਲ ਵਰਤਾਵ ਕਰੇਗਾ ?

ਜਗਤ ਉਸ ਦੇ ਚੇਲਿਆਂ ਨੂੰ ਵੀ ਸਤਾਵੇਗਾ |

ਪਰਮੇਸ਼ੁਰ ਦਾ ਕੀ ਵਾਅਦਾ ਹੈ ਉਹਨਾਂ ਲੋਕਾਂ ਨਾਲ ਜੋ ਅੰਤ ਤੋੜੀ ਵਫ਼ਾਦਾਰ ਰਹਿਣਗੇ ?

ਉਹ ਉਹਨਾਂ ਨੂੰ ਬਚਾਉਣ ਦਾ ਵਾਅਦਾ ਕਰਦਾ ਹੈ |