pa_obs-tq/content/50/02.md

827 B

ਪਰਮੇਸ਼ੁਰ ਕਿਸ ਤਰ੍ਹਾਂ ਚਾਹੁੰਦਾ ਹੈ ਕਿ ਅਸੀਂ ਜੀਊਂਦੇ ਰਹੀਏ ਜਦੋਂ ਅਸੀਂ ਯਿਸੂ ਦੇ ਦੁਬਾਰਾ ਆਉਣ ਦਾ ਇੰਤਜ਼ਾਰ ਕਰਦੇ ਹਾਂ ?

ਉਹ ਚਾਹੁੰਦਾ ਹੈ ਕਿ ਅਸੀਂ ਇਸ ਤਰੀਕੇ ਨਾਲ ਜੀਊਂਦੇ ਰਹੀਏ ਜੋ ਪਵਿੱਤਰ ਹੈ ਅਤੇ ਉਸ ਨੂੰ ਭਾਉਂਦਾ ਹੈ |

ਯਿਸੂ ਨੇ ਕੀ ਦੱਸਿਆ ਹੋ ਕਿ ਜਗਤ ਦਾ ਅੰਤ ਹੋਣ ਤੋਂ ਪਹਿਲਾਂ ਕੀ ਹੋਵੇਗਾ ?

ਉਸ ਦੇ ਚੇਲੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਜਗਤ ਵਿੱਚ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਗੇ |