pa_obs-tq/content/49/17.md

794 B

ਕੀ ਮਸੀਹੀ ਅਜੇ ਵੀ ਪਾਪ ਲਈ ਪਰਤਾਏ ਜਾਂਦੇ ਹਨ ?

ਹਾਂ |

ਮਸੀਹੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਪਾਪ ਕਰਦੇ ਹਨ ?

ਉਹਨਾਂ ਨੂੰ ਪਰਮੇਸ਼ੁਰ ਅੱਗੇ ਆਪਣੇ ਪਾਪਾਂ ਨੂੰ ਅੰਗੀਕਾਰ ਕਰਨਾ ਚਾਹੀਦਾ ਹੈ |

ਪਰਮੇਸ਼ੁਰ ਨੇ ਕੀ ਵਾਅਦਾ ਕਰਦਾ ਹੈ ਜੇ ਅਸੀਂ ਆਪਣੇ ਪਾਪਾਂ ਦਾ ਅੰਗੀਕਾਰ ਕਰੀਏ ?

ਉਹ ਵਾਅਦਾ ਕਰਦਾ ਹੈ ਕਿ ਸਾਨੂੰ ਮਾਫ਼ ਕਰੇਗਾ ਅਤੇ ਸਾਨੂੰ ਪਾਪ ਦੇ ਵਿਰੁੱਧ ਲੜਨ ਲਈ ਸ਼ਕਤੀ ਦੇਵੇਗਾ |