pa_obs-tq/content/49/10.md

489 B

ਆਪਣੇ ਪਾਪਾਂ ਦੇ ਕਾਰਨ ਅਸੀਂ ਪਰਮੇਸ਼ੁਰ ਵਲੋਂ ਕਿਸ ਗੱਲ ਦੇ ਹੱਕਦਾਰ ਹਾਂ ?

ਅਸੀਂ ਮੌਤ ਦੇ ਹੱਕਦਾਰ ਹਾਂ |

ਜਦੋਂ ਯਿਸੂ ਸਲੀਬ ਉੱਤੇ ਮਰਿਆ ਤਾਂ ਉਹ ਕਿਸ ਗੱਲ ਦਾ ਹੱਕਦਾਰ ਨਹੀਂ ਸੀ ਜੋ ਉਸ ਨੂੰ ਮਿਲਿਆ ?

ਉਸ ਨੇ ਬਹੁਤ ਸਜਾਵਾਂ ਨੂੰ ਲੈ ਲਿਆ |