pa_obs-tq/content/48/07.md

473 B

ਕਿਸ ਤਰ੍ਹਾਂ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਾਅਦਾ ਯਿਸੂ ਦੁਆਰਾ ਪੂਰਾ ਹੋਇਆ ?

ਹਰ ਇੱਕ ਜੋ ਕਿਸੇ ਵੀ ਜਾਤੀ ਤੋਂ ਜੋ ਯਿਸੂ ਉੱਤੇ ਵਿਸ਼ਵਾਸ ਕਰਦਾ ਹੈ ਪਾਪ ਤੋਂ ਬਚਾਇਆ ਗਿਆ ਅਤੇ ਆਤਮਿਕ ਤੌਰ ਤੇ ਅਬਰਾਹਾਮ ਦੀ ਸੰਤਾਨ ਬਣ ਗਿਆ |