pa_obs-tq/content/48/05.md

519 B

ਕਿਸ ਤਰੀਕੇ ਨਾਲ ਯਿਸੂ ਉਹ ਕਿਸ਼ਤੀ ਹੈ ਜੋ ਪਰਮੇਸ਼ੁਰ ਨੇ ਮੁਹੱਈਆ ਕੀਤੀ ਜਦੋਂ ਉਸ ਨੇ ਧਰਤੀ ਨੂੰ ਜਲ ਪਰਲੋ ਨਾਲ ਤਬਾਹ ਕੀਤਾ ?

ਪਰਮੇਸ਼ੁਰ ਨੇ ਯਿਸੂ ਮੁਹੱਈਆ ਕੀਤਾ ਇੱਕ ਮਾਰਗ ਦੀ ਤਰ੍ਹਾਂ ਉਹਨਾਂ ਲੋਕਾਂ ਨੂੰ ਬਚਾਉਣ ਲਈ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ |