pa_obs-tq/content/48/01.md

282 B

ਜਦੋਂ ਪਹਿਲੀ ਵਾਰ ਪਰਮੇਸ਼ੁਰ ਨੇ ਸੰਸਾਰ ਨੂੰ ਰਚਿਆ ਇਹ ਕਿਸ ਤਰ੍ਹਾਂ ਦਾ ਸੀ ?

ਇਹ ਸੰਪੂਰਨ, ਪਾਪ ਰਹਿਤ, ਬਿਮਾਰੀ ਰਹਿਤ ਅਤੇ ਮੌਤ ਰਹਿਤ |