pa_obs-tq/content/47/11.md

403 B

ਦਰੋਗੇ ਨੇ ਪੌਲੁਸ ਤੋਂ ਕੀ ਸਵਾਲ ਪੁੱਛਿਆ ?

“ਬਚਾਏ ਜਾਣ ਲਈ ਮੈਂ ਕੀ ਕਰਾਂ ?”

ਪੌਲੁਸ ਨੇ ਦਰੋਗੇ ਨੂੰ ਕੀ ਕਿਹਾ ਕਿ ਉਹ ਬਚਾਏ ਜਾਣ ਲਈ ਕਰੇ ?

ਉਸ ਨੂੰ ਯਿਸੂ ਵਿੱਚ ਵਿਸ਼ਵਾਸ ਕਰਨਾ ਹੈ ਜੋ ਪ੍ਰਭੂ ਹੈ|