pa_obs-tq/content/47/04.md

752 B

ਜਦੋਂ ਪੌਲੁਸ ਅਤੇ ਸਿਲਾਸ ਨੂੰ ਭੂਤਾਂ ਨਾਲ ਜਕੜੀ ਲੜਕੀ ਦੇਖਦੀ ਤਾਂ ਉਹ ਚੀਕਦੀ ਹੋਈ ਕੀ ਕਹਿੰਦੀ ?

“ਉਹ ਮਨੁੱਖ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ |ਉਹ ਤੁਹਾਨੂੰ ਬਚਾਏ ਜਾਣ ਦਾ ਰਾਹ ਦੱਸਦੇ ਹਨ |”

ਭੂਤਾਂ ਦੀ ਗਵਾਹੀ ਪ੍ਰਤੀ ਪੌਲੁਸ ਨੇ ਕਿਸ ਤਰ੍ਹਾਂ ਪ੍ਰਤੀਕਿਰਿਆ ਦਿਖਾਈ ?

ਪੌਲੁਸ ਤੰਗ ਆ ਗਿਆ ਅਤੇ ਉਸ ਨੂੰ ਭੂਤਾਂ ਨੂੰ ਹੁਕਮ ਦਿੱਤਾ ਕਿ ਉਸ ਲੜਕੀ ਵਿੱਚੋਂ ਚਲੇ ਜਾਣ |