pa_obs-tq/content/47/02.md

604 B

ਕਿਸ ਗੱਲ ਨੇ ਸੰਭਵ ਕੀਤਾ ਕਿ ਲੁਦਿਯਾ ਯਿਸੂ ਵਿੱਚ ਵਿਸ਼ਵਾਸ ਕਰ ਸਕੇ ?

ਪਰਮੇਸ਼ੁਰ ਨੇ ਸੰਭਵ ਕੀਤਾ ਕਿ ਲੁਦਿਯਾ ਯਿਸੂ ਦੇ ਸੰਦੇਸ਼ ਨੂੰ ਸਮਝ ਸਕੇ |

ਯਿਸੂ ਤੇ ਵਿਸ਼ਵਾਸ ਕਰਨ ਤੋਂ ਬਾਅਦ ਪੌਲੁਸ ਅਤੇ ਸਿਲਾਸ ਨੇ ਲੁਦਿਯਾ ਲਈ ਕੀ ਕੀਤਾ ?

ਉਹਨਾਂ ਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਪਤਿਸਮਾ ਦਿੱਤਾ|