pa_obs-tq/content/46/10.md

717 B

ਜਦੋਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਕਿਹਾ ਕਿ ਉਹ ਬਰਨਾਬਾਸ ਅਤੇ ਸੌਲੁਸ ਨੂੰ ਅੱਲਗ ਕਰਨ ਉਸ ਸਮੇਂ ਕਲੀਸੀਆ ਕੀ ਕਰਦੀ ਸੀ ?

ਉਹ ਵਰਤ ਅਤੇ ਪ੍ਰਾਰਥਨਾ ਕਰਦੇ ਸਨ|

ਕਿਸ ਉਦੇਸ਼ ਨਾਲ ਅੰਤਾਕਿਆ ਦੀ ਕਲੀਸੀਆ ਨੇ ਪੌਲੁਸ ਅਤੇ ਬਰਨਾਬਾਸ ਨੂੰ ਭੇਜਿਆ ?

ਉਹਨਾਂ ਨੇ ਉਹਨਾਂ ਨੂੰ ਯਿਸੂ ਮਸੀਹ ਦੀ ਖੁਸ਼ ਖਬਰੀ ਦਾ ਪ੍ਰਚਾਰ ਕਰਨ ਲਈ ਦੂਸਰੀਆਂ ਜਗ੍ਹਾਵਾਂ ਤੇ ਭੇਜਿਆ |