pa_obs-tq/content/46/08.md

503 B

ਯਰੂਸ਼ਲਮ ਵਿੱਚ ਕਿਸ ਨੇ ਸੌਲੁਸ ਦੀ ਮਦਦ ਕੀਤੀ ਕਿ ਉਹ ਚੇਲਿਆਂ ਦੁਆਰਾ ਗ੍ਰਹਿਣ ਕੀਤਾ ਜਾਵੇ ?

ਬਰਨਾਬਾਸ ਸੌਲੁਸ ਨੂੰ ਚੇਲਿਆਂ ਕੋਲ ਲੈ ਕੇ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸੌਲੁਸ ਨੇ ਦਲੇਰੀ ਨਾਲ ਦੰਮਿਸਕ ਵਿੱਚ ਪ੍ਰਚਾਰ ਕੀਤਾ |