pa_obs-tq/content/46/07.md

557 B

ਸੌਲੁਸ ਦੇ ਪ੍ਰਚਾਰ ਪ੍ਰਤੀ ਯਹੂਦੀਆਂ ਨੇ ਕੀ ਪ੍ਰਤੀਕਿਰਿਆ ਦਿਖਾਈ ?

ਉਹਨਾਂ ਨੇ ਸੌਲੁਸ ਨੂੰ ਮਾਰਨ ਦੀ ਸ਼ਾਜਿਸ਼ ਕੀਤੀ |

ਕਿਸ ਤਰ੍ਹਾਂ ਸੌਲੁਸ ਦੰਮਿਸਕ ਤੋਂ ਬਚ ਨਿੱਕਲਿਆ ?

ਉਸ ਦੇ ਮਿੱਤਰਾਂ ਨੇ ਉਸਨੂੰ ਸ਼ਹਿਰ ਦੀ ਦੀਵਾਰ ਤੋਂ ਟੋਕਰੀ ਵਿੱਚ ਪਾ ਕੇ ਹੇਠਾਂ ਪਹੁੰਚਾ ਦਿੱਤਾ |