ਉਹ ਦੇਖ ਨਹੀਂ ਸਕਦਾ ਸੀ|ਉਸ ਦੇ ਮਿੱਤਰਾਂ ਨੇ ਉਸ ਨੂੰ ਦੰਮਿਸਕ ਵਿੱਚ ਪਹੁੰਚਾਇਆ ਅਤੇ ਉਹ ਤਿੰਨ ਦਿਨ ਅਤੇ ਤਿੰਨ ਰਾਤ ਕੁੱਝ ਨਾ ਖਾ ਸਕਿਆ |