pa_obs-tq/content/45/06.md

558 B

ਜਿਹਨਾਂ ਲੋਕਾਂ ਨੇ ਇਸਤੀਫ਼ਾਨ ਨੂੰ ਮਾਰਿਆ ਉਹਨਾਂ ਦੇ ਕੱਪੜਿਆਂ ਦੀ ਰਾਖੀ ਕੌਣ ਕਰਦਾ ਸੀ ?

ਸੌਲੁਸ |

ਜਦੋਂ ਯਰੂਸ਼ਲਮ ਵਿੱਚ ਸਤਾਵਟ ਸ਼ੁਰੂ ਹੋਈ ਤਾਂ ਵਿਸ਼ਵਾਸੀਆਂ ਨੇ ਕੀ ਕੀਤਾ ?

ਉਹ ਦੂਸਰੀਆਂ ਜਗ੍ਹਾਵਾਂ ਨੂੰ ਭੱਜ ਗਏ ਅਤੇ ਜਿੱਥੇ ਵੀ ਗਏ ਉੱਥੇ ਯਿਸੂ ਬਾਰੇ ਪ੍ਰਚਾਰ ਕੀਤਾ |