pa_obs-tq/content/44/09.md

538 B

ਯੂਹੰਨਾ ਅਤੇ ਪਤਰਸ ਦੇ ਪ੍ਰਚਾਰ ਤੋਂ ਯਹੂਦੀ ਆਗੂ ਕਿਉਂ ਦੰਗ ਰਹਿ ਗਏ ਸੀ ?

ਯੂਹੰਨਾ ਅਤੇ ਪਤਰਸ ਸਧਾਰਨ ਅਤੇ ਅਨਪੜ ਮਨੁੱਖ ਹਨ|

ਆਖ਼ਿਰਕਰ ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨਾਲ ਕੀ ਕਰਨ ਦਾ ਫੈਸਲਾ ਕੀਤਾ ?

ਉਹਨਾਂ ਨੇ ਉਹਨਾਂ ਨੂੰ ਧਮਕਾਇਆ ਅਤੇ ਜਾਣ ਦਿੱਤਾ |