pa_obs-tq/content/44/05.md

638 B

ਪਤਰਸ ਅਨੁਸਾਰ ਯਿਸੂ ਨੂੰ ਕਿਸ ਨੇ ਮਾਰਿਆ ਸੀ ?

ਉਸ ਨੇ ਕਿਹਾ ਭੀੜ ਵਿੱਚ ਲੋਕਾਂ ਨੇ ਰੋਮੀ ਸ਼ਾਸ਼ਕ ਨੂੰ ਕਿਹਾ ਕਿ ਉਹ ਯਿਸੂ ਨੂੰ ਮਾਰੇ |

ਲੋਕਾਂ ਨੇ ਕਿਹੜੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਜਦੋਂ ਉਹਨਾਂ ਨੇ ਯਿਸੂ ਨੂੰ ਮਾਰਿਆ ?

ਭਵਿੱਖਬਾਣੀਆਂ ਕਹਿੰਦਿਆਂ ਹਨ ਕੀ ਮਸੀਹਾ ਦੁੱਖ ਉਠਾਵੇਗਾ ਅਤੇ ਮਰਿਆ ਜਾਵੇਗਾ |